![ABP Premium](https://cdn.abplive.com/imagebank/Premium-ad-Icon.png)
Sikkim Flash Flood | ਮਰਨ ਵਾਲਿਆਂ ਦੀ ਗਿਣਤੀ 21 ਹੋਈ, 103 ਲਾਪਤਾ ਦੀ ਭਾਲ ਜਾਰੀ
Sikkim Flash Flood | ਮਰਨ ਵਾਲਿਆਂ ਦੀ ਗਿਣਤੀ 21 ਹੋਈ, 103 ਲਾਪਤਾ ਦੀ ਭਾਲ ਜਾਰੀ
#SikkimFlashFlood #Sikkim #Cloudburst #abplive
ਸਿੱਕਮ 'ਚ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 21 ਹੋ ਗਈ ਹੈ।
ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਤੀਜੇ ਦਿਨ ਵੀ ਤੀਸਤਾ ਨਦੀ ਬੇਸਿਨ ਅਤੇ ਹੇਠਲੇ ਉੱਤਰੀ ਬੰਗਾਲ ਦੇ ਚਿੱਕੜ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ
ਮੁੱਖ ਮੰਤਰੀ ਪੀ.ਐਸ. ਤਮਾਂਗ ਨੇ ਦੱਸਿਆ ਕਿ ਬਰਦਾਂਗ ਖੇਤਰ ਤੋਂ ਲਾਪਤਾ ਹੋਏ 23 ਫੌਜੀ ਜਵਾਨਾਂ ਵਿੱਚੋਂ ਸੱਤ ਦੀਆਂ ਲਾਸ਼ਾਂ ਨਦੀ ਦੇ ਹੇਠਲੇ ਇਲਾਕਿਆਂ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ। ਇਕ ਸੈਨਿਕ ਨੂੰ ਬਚਾਇਆ ਗਿਆ ਹੈ ਅਤੇ 15 ਲਾਪਤਾ ਸੈਨਿਕਾਂ ਦੀ ਭਾਲ ਜਾਰੀ ਹੈ।
ਦੱਸ ਦਈਏ
ਲੋਹਨਾਕ ਝੀਲ ਵਿੱਚ ਬੱਦਲ ਫਟਣ ਕਾਰਨ ਤੀਸਤਾ ਨਦੀ ਵਿੱਚ ਪਾਣੀ ਅਚਾਨਕ ਵਧ ਗਿਆ ਅਤੇ ਚੁੰਗਥਾਂਗ ਡੈਮ ਵੱਲ ਮੋੜ ਦਿੱਤਾ ਗਿਆ। ਪਾਣੀ ਦੀ ਭਾਰੀ ਮਾਤਰਾ ਕਾਰਨ ਬਿਜਲੀ ਦਾ ਬੁਨਿਆਦੀ ਢਾਂਚਾ ਤਬਾਹ ਹੋ ਗਿਆ। ਤੇ ਨੇੜਲੇ ਕਸਬਿਆਂ ਅਤੇ ਪਿੰਡਾਂ ਵਿੱਚ ਵੀ ਪਾਣੀ ਭਰ ਗਿਆ।
ਸੂਬੇ ਦੇ 13 ਪੁਲ ਹੜ੍ਹਾਂ ਕਾਰਨ ਨੁਕਸਾਨੇ ਗਏ ਹਨ। ਇਕੱਲੇ ਮਾਂਗਨ ਜ਼ਿਲ੍ਹੇ ਵਿੱਚ ਅੱਠ ਪੁਲ ਰੁੜ੍ਹ ਗਏ। ਗੰਗਟੋਕ ਵਿੱਚ ਤਿੰਨ ਅਤੇ ਨਾਮਚੀ ਵਿੱਚ ਦੋ ਪੁਲ ਤਬਾਹ ਹੋ ਗਏ।
ਹਾਦਸੇ ਤੋਂ ਬਾਅਦ 15 ਜਵਾਨਾਂ ਸਮੇਤ ਕੁੱਲ 103 ਲੋਕ ਲਾਪਤਾ ਹਨ।
ਸਿੱਕਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਐਸਐਸਡੀਐਮਏ) ਨੇ ਆਪਣੇ ਤਾਜ਼ਾ ਬੁਲੇਟਿਨ ਵਿੱਚ ਕਿਹਾ ਕਿ ਹੁਣ ਤੱਕ 2,411 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ। ਕੁਦਰਤੀ ਆਫ਼ਤ ਨਾਲ 22,000 ਤੋਂ ਵੱਧ ਲੋਕਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![Farmers Protest|Jagjit Singh Dallewal |ਡੱਲੇਵਾਲ ਦੇ ਪੱਖ 'ਚ ਆਈ ਕਾਂਗਰਸ ਨੇ ਕੀਤਾ ਕੇਂਦਰ ਨੂੰ ਚੈਂਲੇਂਜ! |Bazwa](https://feeds.abplive.com/onecms/images/uploaded-images/2024/12/22/ad8456b87881c0a6dfbb4381a810144b1734867486057370_original.jpg?impolicy=abp_cdn&imwidth=470)
![Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp Sanjha](https://feeds.abplive.com/onecms/images/uploaded-images/2024/12/19/671842c8882056052e3088db4517abed1734614825712370_original.jpg?impolicy=abp_cdn&imwidth=100)
![Allu Arjun Arrested: ਝੁਕ ਗਿਆ ਪੁਸ਼ਪਾ ! ਸਾਊਥ ਦੇ ਸੁਪਰਸਟਾਰ Allu Arjun ਨੂੰ ਹੈਦਰਾਬਾਦ ਪੁਲਿਸ ਨੇ ਗ੍ਰਿਫਤਾਰ](https://feeds.abplive.com/onecms/images/uploaded-images/2024/12/13/f25ef4657121d8d169e9de3ae1e8861317341093678211149_original.jpg?impolicy=abp_cdn&imwidth=100)
![Jagjit Singh Dhallewal | ਡੱਲੇਵਾਲ ਬਾਰੇ ਤਾਜਾ ਅਪਡੇਟ, ਕਿਡਨੀ ਨੂੰ ਖ਼ਤਰਾ](https://feeds.abplive.com/onecms/images/uploaded-images/2024/12/12/c791430450cff40248ebfde96684ec2917340267798041149_original.jpg?impolicy=abp_cdn&imwidth=100)
![Sukhbir Badal ਦੀ ਸਜ਼ਾ ਦਾ ਆਖ਼ਰੀ ਦਿਨ! ਅਕਾਲੀ ਦਲ ਦੇ ਭਵਿੱਖ ਦਾ ਹੋਵੇਗਾ ਫ਼ੈਸਲਾ! |Abp Sanjha](https://feeds.abplive.com/onecms/images/uploaded-images/2024/12/12/8e9dae60bd1ff3a50214749a7faacdec1733993318267370_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)