(Source: ECI/ABP News/ABP Majha)
Terrible - Train ਦੇ ਟ੍ਰੈਕ 'ਤੇ ਗੱਡੇ ਸਰੀਏ - ਵੇਖੋ ਵੰਦੇ ਭਾਰਤ ਨੂੰ ਪਲਟਾਉਣ ਦੀ ਸਾਜਿਸ਼
Terrible - Train ਦੇ ਟ੍ਰੈਕ 'ਤੇ ਗੱਡੇ ਸਰੀਏ - ਵੇਖੋ ਵੰਦੇ ਭਾਰਤ ਨੂੰ ਪਲਟਾਉਣ ਦੀ ਸਾਜਿਸ਼
#Vandebharatexpress #abplive
ਉਦੈਪੁਰ-ਜੈਪੁਰ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਵੱਡੀ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ ਹੈ
ਸ਼ਰਾਰਤੀ ਅਨਸਰਾਂ ਨੇ ਇਸ ਟਰੇਨ ਦੇ ਰੂਟ 'ਤੇ ਟ੍ਰੈਕ ਉਪਰ ਨਾ ਸਿਰਫ ਪੱਥਰ ਵਿਛਾਏ ਬਲਕਿ ਟ੍ਰੈਕ 'ਤੇ ਸਰੀਆਂ ਲਗਾ ਕੇ ਵੱਡੇ ਹਾਦਸੇ ਦੀ ਸਾਜਿਸ਼ ਰਚੀ |
ਜੇਕਰ ਟਰੇਨ ਇਸ ਦੇ ਉਪਰੋਂ ਲੰਘ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਗਨੀਮਤ ਰਹੀ ਕਿ ਲੋਕ ਪਾਇਲਟ ਦੀ ਸੂਝ ਬੂਝ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ |
ਰੇਲਵੇ ਟ੍ਰੈਕ ਨੂੰ ਕਿੰਝ ਮੌਤ ਦਾ ਟ੍ਰੈਕ ਬਣਾਇਆ ਗਿਆ ਸੀ ਇਸ ਦਾ ਅੰਦਾਜ਼ਾ ਤੁਸੀ ਵੀਡੀਓ ਵੇਖ ਕੇ ਲਗਾ ਸਕਦੇ ਹੋ
ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ। ਰੇਲ ਗੱਡੀ ਦੇ ਅੱਗੇ ਰੇਲਵੇ ਟ੍ਰੈਕ 'ਤੇ ਕੁਝ ਦੂਰੀ 'ਤੇ ਪੱਥਰ ਰੱਖੇ ਹੋਏ ਹਨ।
ਪੱਥਰਾਂ ਦੇ ਨਾਲ-ਨਾਲ ਇਸ ਵਿਚ ਲੋਹੇ ਦੀਆਂ ਰਾਡਾਂ ਫਿੱਟ ਕੀਤੀਆਂ ਵੀ ਦਿਖਾਈ ਦੇ ਰਹੀਆਂ |
ਮਨਸਬੇ ਸਾਫ਼ ਨਜ਼ਰ ਆ ਰਹੇ ਹਨ - ਕਿ ਵੰਦੇ ਭਾਰਤ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਰਾਇਲ ਦੌਰਾਨ ਇਹ ਟਰੇਨ ਇੱਕ ਛੋਟੇ ਹਾਦਸੇ ਦਾ ਸ਼ਿਕਾਰ ਵੀ ਹੋ ਗਈ ਸੀ। ਦਰਅਸਲ, ਜਦੋਂ ਇਸ ਵੰਦੇ ਭਾਰਤ ਐਕਸਪ੍ਰੈਸ ਦਾ ਟਰਾਇਲ ਕੀਤਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਪਸ਼ੂ ਟਰੇਨ ਨਾਲ ਟਕਰਾ ਗਏ। ਹਾਲਾਂਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਟਰੇਨ ਦੇ ਇੰਜਣ ਦਾ ਅਗਲਾ ਨੱਕ ਪੈਨਲ ਨੁਕਸਾਨਿਆ ਗਿਆ ਸੀ ।ਲੇਕਿਨ ਇਸ ਵਾਰ ਟਰੇਨ ਦੇ ਟ੍ਰੈਕ ਨੂੰ ਸਾਜਿਸ਼ ਤਹਿਤ ਨੁਕਸਾਨੀਆਂ ਗਿਆ |
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...