Nepal Bus Accident | ਨੇਪਾਲ 'ਚ ਵੱਡਾ ਬੱਸ ਹਾਦਸਾ ! 40 ਭਾਰਤੀਆਂ ਨੂੰ ਲਜਾ ਰਹੀ ਬੱਸ ਨਦੀ 'ਚ ਡਿੱਗੀ, 14 ਦੀ ਮੌ**ਤ
Nepal Bus Accident | ਨੇਪਾਲ 'ਚ ਵੱਡਾ ਬੱਸ ਹਾਦਸਾ ! 40 ਭਾਰਤੀਆਂ ਨੂੰ ਲਜਾ ਰਹੀ ਬੱਸ ਨਦੀ 'ਚ ਡਿੱਗੀ, 14 ਦੀ ਮੌ**ਤ
Nepal 'ਚ ਵੱਡਾ ਬੱਸ ਹਾਦਸਾ
40 ਭਾਰਤੀਆਂ ਨੂੰ ਲੈ ਕੇ ਜਾ ਰਹੀ ਬੱਸ ਨਦੀ 'ਚ ਡਿੱਗੀ
14 ਲੋਕਾਂ ਦੀਆਂ ਲਾਸ਼ਾਂ ਬਰਾਮਦ
ਬੱਸ ਪੋਖਰਾ ਤੋਂ ਕਾਠਮਾੰਡੂ ਜਾ ਰਹੀ ਸੀ
ਨੇਪਾਲ ਵਿੱਚ ਇੱਕ ਵੱਡਾ ਬੱਸ ਹਾਦਸਾ ਹੋ ਗਿਆ ਹੈ,
ਜਿੱਥੇ 40 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਭਾਰਤੀ ਬੱਸ ਨਦੀ 'ਚ ਡਿੱਗ ਗਈ |
ਹਾਦਸੇ ਤੋਂ ਬਾਅਦ 14 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਜਦਕਿ 16 ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਬਚਾ ਲਿਆ ਗਿਆ।
ਪਰ ਮਰਨ ਵਾਲਿਆਂ ਦੇ ਗਿਣਤੀ ਵੀ ਵੱਧ ਸਕਦੀ ਹੈ।
ਨੇਪਾਲ ਪੁਲਿਸ ਮੁਤਾਬਕ ਹਾਦਸਾ ਸ਼ੁੱਕਰਵਾਰ ਨੂੰ ਤਨਹੁਨ ਜ਼ਿਲ੍ਹੇ ਵਿੱਚ ਵਾਪਰਿਆ ਹੈ
ਬੱਸ ਪੋਖਰਾ ਤੋਂ ਕਾਠਮਾੰਡੂ ਜਾ ਰਹੀ ਸੀ |
ਫਿਲਹਾਲ ਰਾਹਤ ਕਾਰਜ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ |






















