ਹਰਿਆਣਾ ਵਿੱਚ ਮਿਲੇਗੀ 24 ਘੰਟੇ ਬਿਜਲੀ, ਆਪ ਨੇ ਦਿੱਤੀ ਗਰੰਟੀ
ਹਰਿਆਣਾ ਵਿੱਚ ਮਿਲੇਗੀ 24 ਘੰਟੇ ਬਿਜਲੀ, ਆਪ ਨੇ ਦਿੱਤੀ ਗਰੰਟੀ
ਸੁਨੀਤਾ ਕੇਜਰੀਵਾਲ ਨੇ ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਗਰੰਟੀਆਂ ਦਾ ਐਲਾਨ ਕੀਤਾ ।
ਹਰਿਆਣਾ ਵਿੱਚ ਮਿਲੇਗੀ 24 ਘੰਟੇ ਬਿਜਲੀ
ਜੇਕਰ ਆਪ ਦੀ ਸਰਕਾਰ ਆਉਂਦੀ ਹੈ ਤਾਂ ਮਿਲੇਗੀ ਫਰੀ ਬਿਜਲੀ
ਫਰੀ ਇਲਾਜ ਲਈ ਮੋਹਲਾ ਕਲੀਨਿਕ ਬਣਾਉਣ ਦਾ ਐਲਾਨ ਕੀਤਾ
ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਪੰਜਾਬ ਦੇ ਸੀਐਮ ਭਗਵੰਤ ਮਾਨ, ਐਮਪੀ ਸੰਜੇ ਸਿੰਘ, ਐਮਪੀ ਸੰਦੀਪ ਪਾਠਕ ਨੇ ਹਰਿਆਣਾ ਲਈ ਆਮ ਆਦਮੀ ਪਾਰਟੀ ਦੀ ਗਾਰੰਟੀ ਬਾਰੇ ਲੋਕਾਂ ਨੂੰ ਦੱਸਿਆ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਦੇ ਲੋਕਾਂ ਨੂੰ ਪੰਜ ਗਾਰੰਟੀਆਂ ਦਿੱਤੀ ਗਈ ।
ਸੂਬੇ ਵਿੱਚ ਚੰਗੀ ਅਤੇ ਵਧੀਆ ਸਿੱਖਿਆ ਪ੍ਰਦਾਨ ਕਰੇਗੀ... ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਵੇਗੀ। ਦਿੱਲੀ ਅਤੇ ਪੰਜਾਬ ਇਸ ਸਕੀਮ ਨੂੰ ਬਹੁਤ ਜਲਦੀ ਲਾਗੂ ਕਰਨਗੇ। ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰੇਗਾ।






















