ਪੜਚੋਲ ਕਰੋ
Sukhbir badal | ਸੁਖਬੀਰ ਸਿੰਘ ਬਾਦਲ ਨੂੰ ਦੇਖ ਜਜ਼ਬਾਤੀ ਹੋਇਆ ਅਕਾਲੀ ਵਰਕਰ
Sukhbir badal | ਸੁਖਬੀਰ ਸਿੰਘ ਬਾਦਲ ਨੂੰ ਦੇਖ ਜਜ਼ਬਾਤੀ ਹੋਇਆ ਅਕਾਲੀ ਵਰਕਰ
#Sukhbirbadal #CMMann #abpsanjha #abplive #Punjabbachaoyatra
ਸੁਖਬੀਰ ਸਿੰਘ ਬਾਦਲ ਅੱਜ ਕੱਲ੍ਹ ਪੰਜਾਬ ਬਚਾਓ ਯਾਤਰਾ ਤੇ ਨੇ ਅਤੇ ਹੁਣ ਇੱਕ ਹੋਰ ਵੀਡੀਆ ਸਾਂਝੀ ਕੀਤੀ ਗਈ ਹੈ, ਜਗਰਾਓਂ ਵਿੱਚ ਇੱਕ ਵਰਕਰ ਸੁਖਬੀਰ ਸਿੰਘ ਬਾਦਲ ਨੂੰ ਦੇਖ ਜਜ਼ਬਾਤੀ ਹੋ ਗਿਆ, ਇੱਕ ਸ਼ਖ਼ਸ ਜੋ ਆਪਣੀ ਪਤਨੀ ਅਤੇ ਬੱਚਿਆਂ ਨਾਲ ਮੋਟਰ ਸਾਈਕਲ ਤੇ ਜਾ ਰਿਹਾ ਸੀ ਉਸ ਨੇ ਪੰਜਾਬ ਬਚਾਓ ਯਾਤਰਾ ਦੇਖ ਰੁੱਕ ਗਿਆ, ਇਹੀ ਨਹੀਂ ਇੱਕ ਹੋਰ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਬਚਾਓ ਯਾਤਰਾ ਦੌਰਾਨ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਆਂ ਨੇ ਰਾਹ ਵਿੱਚ ਰੁਕ ਕੇ ਆਸ਼ੀਰਵਾਦ ਦਿੱਤਾ |
ਹੋਰ ਵੇਖੋ






















