Kejriwal demands books on PM|ਕਿਤਾਬ 'ਚ ਅਜਿਹਾ ਕੀ ਹੈ ਖ਼ਾਸ , ਜਿਸ ਨੂੰ ਤਿਹਾੜ 'ਚ ਪੜਨਾ ਚਾਹੁੰਦੇ ਕੇਜਰੀਵਾਲ
Kejriwal demands books on PM|ਕਿਤਾਬ 'ਚ ਅਜਿਹਾ ਕੀ ਹੈ ਖ਼ਾਸ , ਜਿਸ ਨੂੰ ਤਿਹਾੜ 'ਚ ਪੜਨਾ ਚਾਹੁੰਦੇ ਕੇਜਰੀਵਾਲ
#DelhiCM #ED #Tiharjail #Arvindkejriwal #Delhi #CMMann #howprimeministersdecide #Bhagwantmann #abpsanjha #abplive
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਵਿੱਚ ਰਹਿਣਗੇ ਅਤੇ ਉੱਥੇ ਉਹ ਜਿਹੜੀਆਂ ਕਿਤਾਬਾਂ ਪੜਨਾ ਚਾਹੁੰਦੇ ਹਨ ਉਸ ਦੀ ਫਰਮਾਇਸ਼ ਉਹ ਅਦਾਲਤ ਵਿੱਚ ਹੀ ਰੱਖ ਗਏ ਸਨ, ਅਦਾਲਤ ਵਿੱਚ ਉਨ੍ਹਾਂ ਨੇ ਜਿੰਨਾਂ 3 ਕਿਤਾਬਾਂ ਨੂੰ ਜੇਲ੍ਹ ਵਿੱਚ ਰੱਖਣ ਦੀ ਇਜਾਜ਼ਤ ਮੰਗੀ ਹੈ ਉਨ੍ਹਾਂ ਦੇ ਨਾਮ ਨੇ ਰਮਾਇਣ, ਭਗਵਤ ਗੀਤ ਅਤੇ ਹਾਊ ਪ੍ਰਾਈਮ ਮਨਿਸਟਰਸ ਡੀਸਾਈਡ , ਜਿਵੇਂ ਕਿ ਨਾਮ ਹੀ ਦਰਸਾਉਂਦਾ ਹੈ ਕਿ ਤੀਜੀ ਕਿਤਾਬ ਪ੍ਰਧਾਨ ਮੰਤਰੀ ਨਾਲ ਜੁੜੀ ਹੋਈ ਹੈ ਜਿਸ ਨੂੰ ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਨੇ ਲਿਖਿਆ|






















