Atishi Claims Offer To Join BJP | 'ਜਾਂ ਤਾਂ BJP ਜੁਆਇੰਨ ਕਰ ਲਓ ਨਹੀਂ ਤਾਂ ਗ੍ਰਿਫ਼ਤਾਰੀ ਲਈ ਤਿਆਰ ਰਹੋ'
Atishi Claims Offer To Join BJP | 'ਜਾਂ ਤਾਂ BJP ਜੁਆਇੰਨ ਕਰ ਲਓ ਨਹੀਂ ਤਾਂ ਗ੍ਰਿਫ਼ਤਾਰੀ ਲਈ ਤਿਆਰ ਰਹੋ'
#RaghavChadha #SaurabhBhardwaj #Atishi #AAP #Loksabhaelection #CMMann #Bhagwantmann #AAP #Arvindkejriwal #ED #PMModi #Punjab #BJP #abpsanjha #abpLive #parineetichopra
ਦਿੱਲੀ ਕੈਬੀਨੇਟ ਦੀ ਮੰਤਰੀ ਆਤਿਸ਼ੀ ਨੇ ਖੁਦ ਦੀ ਗ੍ਰਿਫ਼ਤਾਰੀ ਦਾ ਖ਼ਦਸ਼ਾ ਜਤਾਇਆ ਅਤੇ ਦਾਅਵਾ ਕਰ ਰਹੇ ਹਨ ਨੇ ਕਿ ਉਨ੍ਹਾਂ ਤੇ ਬੀਜੇਪੀ ਵਿੱਚ ਸ਼ਾਮਿਲ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਅਤੇ ਬੀਜੇਪੀ ਦਾ ਔਫਰ ਠੁਕਰਾਉਣ ਦੀ ਸੂਰਤ ਵਿੱਚ ਜੇਲ੍ਹ ਜਾਣ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ ਜਾ ਰਹੀ ਹੈ ,ਆਤਿਸ਼ੀ ਫਿਲਹਾਲ ਦਿੱਲੀ ਸਰਕਾਰ ਦਾ ਸਭ ਤੋਂ ਵੱਧ ਚਰਚਿਤ ਨਾਮ ਹਨ, ਕਿਉਂਕਿ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਆਤਿਸ਼ੀ ਅਤੇ ਸੌਰਭ ਭਾਰਦਵਾਜ ਹੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਸਰਗਰਮ ਚਿਹਰੇ ਨੇ,ਅਤੇ ਇਹ ਨਾਮ ਇਸ ਲਈ ਵੀ ਅਹਿਮ ਨੇ ਕਿਉਂਕਿ ਇੰਨਾਂ ਦੋਵਾਂ ਦਾ ਕੱਲ੍ਹ ਈਡੀ ਵੱਲੋਂ ਅਦਾਲਤ ਵਿੱਚ ਨਾਮ ਲਿਆ ਗਿਆ ਹੈ |






















