Punjab Politics|'ਕਿਸੇ ਨੂੰ ਪਿੰਡ 'ਚ ਵੜਨ ਨਹੀਂ ਦਿੰਦੇ ਕਿਉਂਕਿ ਇੰਨਾਂ ਦੀਆਂ ਕਰਤੂਤਾਂ ਐਹੀ ਜਿਹੀਆਂ ਸੀ...'
Punjab Politics| 'ਕਿਸੇ ਨੂੰ ਪਿੰਡ 'ਚ ਵੜਨ ਨਹੀਂ ਦਿੰਦੇ ਕਿਉਂਕਿ ਇੰਨਾਂ ਦੀਆਂ ਕਰਤੂਤਾਂ ਐਹੀ ਜਿਹੀਆਂ ਸੀ...'
#BhagwantMann #CMMann #Loksabhaelection2024 #Punjab #Rajawarring #Partapbajwa #Sukhpalkhaira #SukhbirBadal #HarsimratKaurBadal #Bikrammajithia #abpsanjha
ਮੁੱਖ ਮੰਤਰੀ ਭਗਵੰਤ ਮਾਨ ਅਸਾਮ ਅਤੇ ਗੁਜਰਾਤ ਵਿੱਚ ਪ੍ਰਚਾਰ ਕਰਕੇ ਆਏ ਨੇ ਅਤੇ ਹੁਣ ਪੰਜਾਬ ਵਿੱਚ ਡਟੇ ਨੇ ਦਾਅਵਾ ਕੀਤਾ ਕਿ ਹੁਣ ਪੰਜਾਬ ਹੀ ਰਹਿਣਗੇ ਅਤੇ ਹਲਕਿਆਂ ਵਿੱਚ ਗੇੜੇ ਲਾਉਣਗੇ, ਮੁੱਖ ਮੰਤਰੀ ਆਪਣੇ 13 ਦੇ 13 ਉਮੀਦਵਾਰਾਂ ਦੀਆਂ ਤਰੀਫਾਂ ਕੀਤੀਆਂ ਅਤੇ ਵਿਰੋਧੀਆਂ ਦੀ ਖੂਬ ਅਲੋਚਨਾ,ਸਵਾਲ ਖੜੇ ਕੀਤੇ ਕਿ ਇੰਨਾਂ ਨੂੰ ਤਾਂ ਬੰਦੇ ਨਹੀਂ ਲੱਭ ਰਹੇ ਤਾਂ ਹੀ ਲਿਸਟ 6-6 ਤੇ ਅੜੀ ਹੋਈ, ਨਾਲ ਹੀ ਵਿਰੋਧ ਦਾ ਸਾਹਮਣਾ ਕਰ ਰਹੀਆਂ ਪਾਰਟੀਆਂ ਤੇ ਵੀ ਮਾਨ ਨੇ ਤਨਜ਼ ਕਸਿਆ |






















