Ravneet Bittu| ਨਗਰ ਨਿਗਮ ਨੂੰ ਲਾਇਆ ਸੀ ਜਿੰਦਾ , ਹੁਣ ਖੁਦ ਜੇਲ੍ਹ 'ਚ ਬੰਦ, ਨਿਆਇਕ ਹਿਰਾਸਤ 'ਚ ਬਿੱਟੂ ਅਤੇ ਆਸ਼ੂ
Ravneet Bittu| ਨਗਰ ਨਿਗਮ ਨੂੰ ਲਾਇਆ ਸੀ ਜਿੰਦਾ , ਹੁਣ ਖੁਦ ਜੇਲ੍ਹ 'ਚ ਬੰਦ, ਨਿਆਇਕ ਹਿਰਾਸਤ 'ਚ ਬਿੱਟੂ ਅਤੇ ਆਸ਼ੂ
#Congress #RavneetBittu #Ashu #judicialremand #DGPPunjab #Punjabpolice #abpsanjha #abplive
ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਪੁਲਿਸ ਨੇ ਨਗਰ ਨਿਗਮ ਦੇ ਦਫ਼ਤਰ ਨੂੰ ਤਾਲਾ ਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ, ਅਦਾਲਤ ਨੇ ਰਵਨੀਤ ਬਿੱਟੂ ਨੂੰ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਉੱਤੇ ਭੇਜ ਦਿੱਤਾ ਹੈ , ਰਵਨੀਤ ਬਿੱਟੂ ਨੇ ਨਗਰ ਨਿਗਮ ਦਫ਼ਤਰ ਦੇ ਬਾਹਰ ਜਿੰਦਰਾ ਜੜ ਦਿੱਤਾ ਸੀ, ਇਸ ਮਾਮਲੇ ’ਚ ਪੁਲਿਸ ਵਲੋਂ ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. (FIR) ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ, ਜਿੱਥੋਂ ਪੁਲਿਸ ਨੇ ਬਿੱਟੂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਦਾਲਤ ’ਚ ਪੇਸ਼ ਕੀਤਾ ਗਿਆ,ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ‘ਆਪ’ ਸਰਕਾਰ ਉਨ੍ਹਾਂ ਨੂੰ ਦਬਾਉਣਾ ਚਾਹੁੰਦੀ ਹੈ, ਜਿਸ ਕਾਰਨ ਝੂਠੇ ਪਰਚੇ ’ਚ ਉਨ੍ਹਾਂ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਪਰ ਉਹ ਡਰਨ ਵਾਲਿਆਂ ’ਚ ਨਹੀਂ ਹਨ।