ਪੜਚੋਲ ਕਰੋ
Dalvir goldy| 'ਜਦੋਂ ਪਾਰਟੀ ਫੈਸਲਾ ਲੈਂਦੀ ਉਦੋਂ ਧੋਖਾ ਨਾ ਕਰਿਆ ਕਰੇ'-ਗੋਲਡੀ ਦਾ ਹਾਈਕਮਾਨ ਨਾਲ ਗਿਲਾ
Dalvir goldy| 'ਜਦੋਂ ਪਾਰਟੀ ਫੈਸਲਾ ਲੈਂਦੀ ਉਦੋਂ ਧੋਖਾ ਨਾ ਕਰਿਆ ਕਰੇ'-ਗੋਲਡੀ ਦਾ ਹਾਈਕਮਾਨ ਨਾਲ ਗਿਲਾ
#Loksabha #Election #Sukhpalkhaira #Congress #Dalvirgoldi #Rajinderkaurbathal #AAP #AkaliDal #BJP #Bhagwantmann #CMMann #abpsanjha #abplive
ਕਾਂਗਰਸ ਹਾਈਕਮਾਨ ਨੂੰ ਦਲਵੀਰ ਗੋਲਡੀ ਨੇ ਧੋਖਾ ਨਾ ਦੇਣ ਦੀ ਸਲਾਹ ਦਿੱਤੀ ਹੈ,ਇੰਨਾਂ ਦੀ ਸੰਗਰੂਰ ਤੋਂ ਟਿਕਟ ਕੱਟੀ ਗਈ ਤਾਂ ਹਾਈਕਮਾਨ ਨਾਲ ਗਿਲ੍ਹਾ ਜਤਾ ਰਹੇ ਨੇ , ਦੁੱਖ ਜਤਾਉਂਦੇ ਹੋਏ ਉਨ੍ਹਾਂ ਨੇ ਹਈਕਮਾਨ ਨੂੰ ਸਲਾਹ ਦਿੱਤੀ ਹੈ ਕਿ ਅਜਿਹਾ ਮਜ਼ਾਕ ਨਾ ਕਰਿਆ ਕਰੋ |
ਹੋਰ ਵੇਖੋ