ਪੜਚੋਲ ਕਰੋ
Arvind Kejriwal| ED ਸਾਹਮਣੇ ਕੇਜਰੀਵਾਲ ਕਿਉਂ ਨਹੀਂ ਹੁੰਦੇ ਪੇਸ਼, ਕੀ ਹੈ ਪੇਚ ?
Arvind Kejriwal| ED ਸਾਹਮਣੇ ਕੇਜਰੀਵਾਲ ਕਿਉਂ ਨਹੀਂ ਹੁੰਦੇ ਪੇਸ਼, ਕੀ ਹੈ ਪੇਚ ?
#ArvindKejriwal #DelhiCM #ED #summons #ExcisePolicyCase #EnforcementDirectorate #CMMann #abpsanjha #abplive
ਅਰਵਿੰਦ ਕੇਜਰੀਵਾਲ ED ਸਾਹਮਣੇ ਪੇਸ਼ ਹੋਣ ਦੀ ਥਾਂ BJP ਸਾਹਮਣੇ ਜਾ ਰਹੇ ਇਸ ਲਈ ਸਿਆਸਤ ਵੀ ਗਰਮਾਈ ਹੈ ਅਤੇ BJP ਕੇਜਰੀਵਾਲ ਦੁਆਲੇ ਹੋ ਗਈ ਹੈ,ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਪੰਜਵੀਂ ਦਫਾ ਸੰਮਨ ਭੇਜਿਆ ਸੀ ਪਰ ਉਹ ਪੇਸ਼ ਨਹੀਂ ਹੋਏ, ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਅੱਜ ਦਿੱਲੀ ਵਿੱਚ ਵੱਡਾ ਪ੍ਰਦਰਸ਼ਨ ਕਰ ਰਹੇ ਨੇ, ਅਰਵਿੰਦ ਕੇਜਰੀਵਾਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਵਰਕਰਾਂ ਅਤੇ ਲੀਡਰਾਂ ਨੂੰ ਰੋਕਿਆ ਜਾ ਰਿਹਾ |
ਹੋਰ ਵੇਖੋ






















