ਪੜਚੋਲ ਕਰੋ
Advertisement
Faridkot Lok sabha election|'ਕਲਾਕਾਰ ਤਾਂ ਹਾਸਾ-ਖੇਡਾ ਕਰ ਚਲੇ ਜਾਂਦੇ'-ਕਾਂਗਰਸ ਦੇ ਉਮੀਦਵਾਰ ਦਾ ਤਨਜ਼
Faridkot Lok sabha election|'ਕਲਾਕਾਰ ਤਾਂ ਹਾਸਾ-ਖੇਡਾ ਕਰ ਚਲੇ ਜਾਂਦੇ'-ਕਾਂਗਰਸ ਦੇ ਉਮੀਦਵਾਰ ਦਾ ਤਨਜ਼
#Punjabcongress #Amarjeetkaursahoke #Hansrajhans #Karamjitanmol #Rajawarring #cmmann #punjab #Loksabhaelection #abpsanjha
ਅਮਰਜੀਤ ਕੌਰ ਸਾਹੋਕੇ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਨੇ, ਲੰਘੀ ਰਾਤ ਕਾਂਗਰਸ ਨੇ ਦੂਜੀ ਲਿਸਟ ਜਾਰੀ ਕੀਤੀ ਜਿਸ ਵਿੱਚ ਹੁਸ਼ਿਆਰਪੁਰ ਅਤੇ ਫਰੀਦਕੋਟ ਤੋਂ ਉਮੀਦਵਾਰ ਐਲਾਨੇ ਗਏ, ਅਮਰਜੀਤ ਕੌਰ ਕਹਿੰਦੇ ਫਰੀਦਕੋਟ ਹਲਕੇ ਵਿੱਚ ਪੇਕੇ ਨੇ ਅਤੇ ਮੋਗੇ ਵਿੱਚ ਸਹੁਰੇ ਇਸ ਲਈ ਉਹ ਹਲਕੇ ਵਿੱਚ ਚੰਗੀ ਪਛਾਣ ਰੱਖਦੇ ਨੇ, ਨਾਲ ਹੀ ਕਲਾਕਾਰ ਤੋਂ ਸਿਆਸਤਦਾਨ ਬਣੇ ਸਿਆਸੀ ਵਿਰੋਧੀਆਂ ਤੇ ਵੀ ਉਨ੍ਹਾਂ ਨੇ ਤਨਜ਼ ਕਸਿਆ |
ਰਾਜਨੀਤੀ
Hans Raj Hans Controversial Speech In Faridkot | 'ਇਨ੍ਹਾਂ ਨੇ ਛਿੱਤਰਾਂ ਤੋਂ ਬਿਨ੍ਹਾ ਬੰਦੇ ਨਹੀਂ ਬਣਨਾ - ਹੰਸ ਰਾਜ ਹੰਸ ਨੇ ਦਿੱਤਾ ਨਫਰਤੀ ਭਾਸ਼ਣ'-ਤੁਸੀਂ ਖ਼ੁਦ ਹੀ ਸੁਣ ਲਓ
ਸਵਾਤੀ ਮਾਲੀਵਾਲ ਦੇ ਮੁੱਦੇ 'ਤੇ ਕੈਪਟਨ ਦੀ ਧੀ ਜੈਇੰਦਰ ਕੌਰ ਤੇ ਮਨੀਸ਼ਾ ਗੁਲਾਟੀ ਨੇ ਖੋਲ੍ਹਿਆ ਮੋਰਚਾ
Atishi On Swati Maliwal | ''ਵੀਡੀਓ ਤੇ ਹੋਰ ਸਬੂਤਾਂ ਨਾਲ ਆਤਿਸ਼ੀ ਨੇ ਖੋਲ੍ਹੀ ਸਵਾਤੀ ਮਾਲੀਵਾਲ ਦੀ ਪੋਲ !!!''
Sukhbir Badal On Rss | ''ਸਿੱਖ ਕੌਮ ਦੇ ਤਖਤਾਂ 'ਤੇ RSS ਦਾ ਕਬਜ਼ਾ''- ਸੁਖਬੀਰ ਬਾਦਲ
Sukhpal Khaira On dalvir Goldy | ''ਸੁਖਪਾਲ ਖਹਿਰਾ ਨੂੰ ਰਾਸ ਆਇਆ ਗੋਲਡੀ ਦਾ ਪਾਰਟੀ 'ਚੋਂ ਜਾਣਾ''
View More
Advertisement
ਟਾਪ ਹੈਡਲਾਈਨ
ਧਰਮ
ਕ੍ਰਿਕਟ
ਟ੍ਰੈਂਡਿੰਗ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
for smartphones
and tablets
and tablets
Advertisement