ਪੜਚੋਲ ਕਰੋ
Advertisement
School Bus accident | ਸਕੂਲੀ ਵੈਨ ਪਲਟੀ, 5 ਬੱਚਿਆਂ ਦੀ ਮੌਤ, 15 ਜਖ਼ਮੀ , ਛੁੱਟੀ ਵਾਲੇ ਦਿਨ ਲਾਇਆ ਸੀ ਸਕੂਲ
School Bus accident | ਸਕੂਲੀ ਵੈਨ ਪਲਟੀ, 5 ਬੱਚਿਆਂ ਦੀ ਮੌਤ, 15 ਜਖ਼ਮੀ , ਛੁੱਟੀ ਵਾਲੇ ਦਿਨ ਲਾਇਆ ਸੀ ਸਕੂਲ
#Schoolbus #Accident #Haryana #Students #Mahendragarh #BREAKING #abpsanjha #abplive
4 ਵਿਦਿਆਰਥੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ,1 ਦੀ ਇਲਾਜ ਦੌਰਾਨ ਅਤੇ 15 ਫੱਟੜ ਨੇ ਇਹ ਦਰਦਨਾਕ ਹਾਦਸਾ ਵਾਪਰਿਆ ਹਰਿਆਣਾ ਦੇ ਮਹਰੇਂਦਰਗੜ੍ਹ ਵਿੱਚ, ਜਿੱਥੇ ਸਵੇਰੇ ਸਕੂਲੀ ਵਿਦਿਆਰਥੀਆਂ ਨਾਲ ਭਰੀ ਬੱਸ ਪਲਟ ਗਈ, ਓਵਰਟੇਕ ਕਰਦੇ ਵੇਲੇ ਇਹ ਐਕਸੀਡੈਂਟ ਹੋਇਆ, ਅੱਜ ਸਕੂਲਾਂ ਵਿੱਚ ਈਦ ਦੀ ਛੁੱਟੀ ਹੁੰਦੀ ਪਰ ਫਿਰ ਵੀ ਸਕੂਲ ਲੱਗਿਆ ਸੀ, ਮਹੇਂਦਰਗੜ੍ਹ ਦੇ ਕਸਬਾ ਕਨੀਨਾ ਸਥਿਤ GLP ਸਕੂਲ ਦੀ ਬੱਸ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ, ਪਰ ਉਨਹਾਨੀ ਪਿੰਡ ਨੇੜੇ ਜਿਵੇਂ ਹੀ ਵੈਨ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਵੈਨ ਪਲਟ ਗਈ, ਇਸ ਦੌਰਾਨ ਜ਼ੋਰਦਾਰ ਧਮਾਕਾ ਹੋਇਆ ਅਤੇ ਚੀਕ ਪੁਕਾਰ ਹੋਣ ਲੱਗੀ,ਇਲਜ਼ਾਮ ਇਹ ਵੀ ਨੇ ਕਿ ਡਰਾਇਵਰ ਨੇ ਸ਼ਰਾਬ ਪੀਤੀ ਹੋਈ ਸੀ |
ਦੇਸ਼
Beas water Level alert | ਬਿਆਸ ਨਦੀ 'ਚ ਆਇਆ ਹੜ੍ਹ - 70 ਸਾਲਾ ਬਜ਼ੁਰਗ ਔਰਤ ਰੁੜ੍ਹੀ
Barnala Roadways Bus Accident | ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਦੀ ਟਰੱਕ ਨਾਲ ਟੱਕਰ, ਕਈ ਜਖ਼ਮੀ
Shambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤ
Jalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ
Hoshiarpur News | ਹੁਸ਼ਿਆਰਪੁਰ ਦੀ ਮਸ਼ਹੂਰ 150 ਸਾਲ ਪੁਰਾਣੀ ਚਰਚ 'ਚ ਚੋਰੀ
View More
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement