![ABP Premium](https://cdn.abplive.com/imagebank/Premium-ad-Icon.png)
Smriti Irani ਸਣੇ ਮੋਦੀ ਦਾ ਖੇਤੀਬਾੜੀ ਮੰਤਰੀ ਵੀ ਹਾਰਿਆ
Smriti Irani ਸਣੇ ਮੋਦੀ ਦਾ ਖੇਤੀਬਾੜੀ ਮੰਤਰੀ ਵੀ ਹਾਰਿਆ #smritiirani #arjunmunda #loksabhaelectionresult2024
ਲੋਕ ਸਭਾ ਚੋਣਾਂ 2024 ਕਈ ਤਰੀਕਿਆਂ ਨਾਲ ਹੈਰਾਨ ਕਰਨ ਵਾਲੀਆਂ ਰਹੀਆਂ ਹਨ। ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਇੱਥੇ ਕਾਂਗਰਸ ਨੇ ਸਮਾਜਵਾਦੀ ਪਾਰਟੀ ਨਾਲ ਮਿਲ ਕੇ ਭਾਜਪਾ ਦੇ ਗੜ੍ਹ ਨੂੰ ਭੰਨਿਆ ਹੈ। ਪਿਛਲੀ ਵਾਰ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ 62 ਸੀਟਾਂ ਮਿਲੀਆਂ ਸਨ ਜਦਕਿ ਐਨਡੀਏ ਨੂੰ ਕੁੱਲ 64 ਸੀਟਾਂ ਮਿਲੀਆਂ ਸਨ। ਇਸ ਵਾਰ ਅਮੇਠੀ ਨੇ ਸਭ ਤੋਂ ਹੈਰਾਨ ਕਰਨ ਵਾਲਾ ਨਤੀਜਾ ਦਿੱਤਾ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਇੱਥੋਂ ਹਾਰ ਗਈ ਹੈ।
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en
![Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'](https://feeds.abplive.com/onecms/images/uploaded-images/2024/07/01/3f4468110fd84d33fe0ddff4c7dfdce71719773319149673_original.jpg?impolicy=abp_cdn&imwidth=470)
![Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'](https://feeds.abplive.com/onecms/images/uploaded-images/2024/06/30/10fdfe6ed328c470c88452ae64b678e71719760160335673_original.jpg?impolicy=abp_cdn&imwidth=100)
![Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ](https://feeds.abplive.com/onecms/images/uploaded-images/2024/06/30/ec7299531ce56897f16af571279b5f251719759910794673_original.jpg?impolicy=abp_cdn&imwidth=100)
![ਤਬਾਹ ਹੋਣ ਦੀ ਕਗਾਰ 'ਤੇ ਚੰਡੀਗੜ੍ਹ ਦੀ ਮਸ਼ਹੂਰ ਮਾਰਕਿਟ](https://feeds.abplive.com/onecms/images/uploaded-images/2024/06/30/a82c1a36e37071cd9a8c11963cb96a011719757069138370_original.jpg?impolicy=abp_cdn&imwidth=100)
![Big News | ਸਨਸਨੀਖ਼ੇਜ਼ ਮਾਮਲਾ - ਪੰਜਾਬੀ ਨੌਜਵਾਨਾਂ ਨੇ ਹਿਮਾਚਲੀ ਟੈਕਸੀ ਡਰਾਈਵਰ ਦਾ ਕੀਤਾ ਕਤਲ !!!](https://feeds.abplive.com/onecms/images/uploaded-images/2024/06/30/ff448460268d9f582dfdf4257f698efd1719756681680673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)