ਪੜਚੋਲ ਕਰੋ
PM Modi's letter to ‘dear family’ | ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 'ਪਿਆਰੇ ਪਰਿਵਾਰ' ਨੂੰ ਲਿਖਿਆ ਪੱਤਰ
PM Modi's letter to ‘dear family’ | ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 'ਪਿਆਰੇ ਪਰਿਵਾਰ' ਨੂੰ ਲਿਖਿਆ ਪੱਤਰ
#PMModi #letter #loksabhaelections #electioncommission #loksabhaelectiondate
#LatestNews #Punjabinews #abpsanjha #abplive
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਪੱਤਰ ਰਾਹੀਂ ਦੇਸ਼ ਨੂੰ ਇੱਕ ਭਾਵੁਕ ਸੰਦੇਸ਼ ਜਾਰੀ ਕੀਤਾ । ਇਸ ਦੌਰਾਨ ਪੀਐਮ ਨੇ ਕਿਹਾ ਕਿ ਤੁਹਾਡੇ ਨਾਲ ਸਾਡੇ ਸਬੰਧਾਂ ਨੇ ਇੱਕ ਦਹਾਕਾ ਪੂਰਾ ਕਰ ਲਿਆ ਹੈ। ਪੀਐਮ ਨੇ ਲਿਖਿਆ, ‘ਸਾਨੂੰ ਭਰੋਸਾ ਹੈ ਕਿ ਸਾਨੂੰ ਤੁਹਾਡਾ ਸਮਰਥਨ ਮਿਲਦਾ ਰਹੇਗਾ। ਅਸੀਂ ਰਾਸ਼ਟਰ ਨਿਰਮਾਣ ਲਈ ਸਖਤ ਮਿਹਨਤ ਕਰਦੇ ਰਹਾਂਗੇ, ਇਹ ਮੋਦੀ ਦੀ ਗਾਰੰਟੀ ਹੈ।
ਹੋਰ ਵੇਖੋ






















