(Source: ECI/ABP News/ABP Majha)
Raja warring and Ravneet Bittu| 'BJP ਦੇ ਬੋਰਡ ਤੇ ਬੇਅੰਤ ਸਿੰਘ ਦੀ ਫੋਟੋ ਨਹੀਂ ਚਾਹੀਦੀ'-ਵੜਿੰਗ
Raja warring and Ravneet Bittu| 'BJP ਦੇ ਬੋਰਡ ਤੇ ਬੇਅੰਤ ਸਿੰਘ ਦੀ ਫੋਟੋ ਨਹੀਂ ਚਾਹੀਦੀ'-ਬਿੱਟੂ ਨੂੰ ਸਿੱਧੇ ਹੋਏ ਵੜਿੰਗ
#Rajawarring #RavneetBittu #Beantsingh #Congress #RahulGandhi #Punjab #loksabhaelection #abpsanjha #abplive
ਰਾਜਾ ਵੜਿੰਗ ਜੋ ਪੁਰਾਣੇ ਸਾਥੀ ਅਤੇ ਨਵੇਂ ਵਿਰੋਧੀ ਯਾਨਿ ਰਵਨੀਤ ਬਿੱਟੂ ਤੇ ਔਖੇ ਨੇ, ਬਿੱਟੂ ਨੇ ਆਪਣੇ ਦਾਦਾ ਬੇਅੰਤ ਸਿੰਘ ਦੀ ਫੋਟੋ ਬੀਜੇਪੀ ਦੇ ਬੋਰਡ ਤੇ ਲਾ ਦਿੱਤੀ ਤਾਂ ਰਾਜਾ ਵੜਿੰਗ ਤੋਂ ਇਤਰਾਜ਼ ਜਤਾਏ ਬਿਨਾਂ ਰਿਹਾ ਨਹੀਂ ਗਿਆ, ਉਨ੍ਹਾਂ ਨੇ ਇਸ ਨੂੰ ਬੇਅੰਤ ਸਿੰਘ ਦਾ ਅਪਮਾਨ ਦੱਸਿਆ, ਰਵਨੀਤ ਸਿੰਘ ਬਿੱਟੂ ਦੇ ਚੋਣ ਪ੍ਰਚਾਰ ਲਈ ਲੁਧਿਆਣਾ ਵਿੱਚ ਹੋਰਡਿੰਗ ਲਾਏ, ਜਿਸ ਤੇ ਨਰੇਂਦਰ ਮੋਦੀ ਦੀ ਵੀ ਫੋਟੋ ਹੈ ਅਤੇ ਬੇਅੰਤ ਸਿੰਘ ਦੀ ਵੀ,ਰਵਨੀਤ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦਾ ਪੋਤਾ ਹੈ। ਪੰਜਾਬ ਵਿੱਚ ਖਾੜਕੂਵਾਦ ਦੌਰਾਨ ਬੇਅੰਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਕਾਂਗਰਸ ਆਪਣੇ ਲੀਡਰ ਨੂੰ ਸ਼ਹੀਦ ਮੰਨਦੀ ਹੈ। ਇਸ ਲਈ ਬੇਅੰਤ ਸਿੰਘ ਦੀ ਤਸਵੀਰ ਬੀਜੇਪੀ ਦੇ ਪੋਸਟਰ ਉਪਰ ਵੇਖ ਕਾਂਗਰਸੀ ਭੜਕ ਗਏ ਹਨ।