ਪੜਚੋਲ ਕਰੋ
Advertisement
Bathinda Lok sabha election|'ਪੁੱਛ ਲਓ ਜਾ ਕੇ ਕਹਿੰਦੇ ਮੈਨੂੰ ਫਸਾ ਦਿੱਤਾ'-ਖੁੱਡੀਆਂ ਬਾਰੇ ਬੋਲੇ ਸਿੱਧੂ
Bathinda Lok sabha election|'ਪੁੱਛ ਲਓ ਜਾ ਕੇ ਕਹਿੰਦੇ ਮੈਨੂੰ ਫਸਾ ਦਿੱਤਾ'-ਖੁੱਡੀਆਂ ਬਾਰੇ ਬੋਲੇ ਸਿੱਧੂ
#Bathinda #Loksabhaelection #Jeetmahindersingh #Gurmeetsinghkhudina #bhagwantmann #sukhpalkhaira #punjab #loksabhaelection2024 #rahulgandhi #rajawarring #partapsinghbajwa #rajinderkaurbathal #abpsanjha #abplive
ਆਮ ਆਦਮੀ ਪਾਰਟੀ ਨੇ 5 ਮੰਤਰੀ ਅਤੇ 4 ਵਿਧਾਇਕ ਮੈਦਾਨ ਵਿੱਚ ਉਤਾਰੇ ਤਾਂ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਪੁੱਛਦਾ ਕਿ ਉਹ ਤਾਂ ਸਭ ਖਾਸ ਹੋਏ ਆਮ ਪਾਰਟੀ ਦੇ ਆਮ ਆਦਮੀ ਕਿੱਥੇ ਨੇ, ਵਿਰੋਧੀ ਤਾਂ ਇਹ ਵੀ ਕਹਿ ਗਏ ਕਿ ਮੰਤਰੀ ਵੀ ਇੱਛੁਕ ਨਹੀਂ ਸਨ ਲੜਣ ਦੇ ਪਰ ਹੁਣ ਫਸ ਗਏ,ਪੰਜਾਬ ਵਿੱਚ ਜਿਵੇਂ ਜਿਵੇਂ ਟਿਕਟਾਂ ਦਾ ਐਲਾਨ ਹੋ ਰਿਹਾ ਮੁਕਾਬਲਾ ਹੋਰ ਦਿਲਚਸਪ ਹੁੰਦਾ ਜਾ ਰਿਹਾ ਖ਼ਾਸ ਕਰਕੇ ਉਦੋਂ ਜਦੋਂ ਲੀਡਰ ਧੜਾ ਧੜਾ ਦਲ ਬਦਲ ਕਰ ਰਹੇ ਨੇ ਇਸ ਲਈ ਲਾਜ਼ਮ ਹੈ ਕਿ ਵੋਟਰ ਵੀ ਸ਼ਸ਼ੋਪੰਜ ਵਿੱਚ ਰਹੇਗਾ |
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement