![ABP Premium](https://cdn.abplive.com/imagebank/Premium-ad-Icon.png)
Bathinda Lok sabha election|'ਬਠਿੰਡਾ ਵਿੱਚ ਕਾਂਗਰਸ ਦਾ ਕੋਈ ਧੜਾ ਨਹੀਂ ਹੈ'
Bathinda Lok sabha election|'ਬਠਿੰਡਾ ਵਿੱਚ ਕਾਂਗਰਸ ਦਾ ਕੋਈ ਧੜਾ ਨਹੀਂ ਹੈ'
#navjotsidhu #amritawarring #talwandisabo #punjabcongress #abpsanjha #abplive #bhagwantmann #sukhpalkhaira #punjab #loksabhaelection2024 #rahulgandhi #rajawarring #partapsinghbajwa
ਰਾਜਾ ਵੜਿੰਗ ਵੀ ਸਾਥ ਦੇਣਗੇ ਅਤੇ ਨਵਜੋਤ ਸਿੰਘ ਸਿੱਧੂ ਵੀ ਨਾਲ ਨੇ ਇਹ ਦਾਅਵਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਕਰ ਰਹੇ ਨੇ, ਜਿੰਨਾਂ ਦੇ ਮੋਢਿਆਂ ਤੇ ਹੁਣ ਕਾਂਗਰਸ ਨੂੰ ਬਠਿੰਡਾ ਜਿੱਤ ਕੇ ਦੇਣ ਦੀ ਹੈ ਪਰ ਇਹ ਕੰਮ ਇੰਨਾਂ ਸੌਖਾ ਵੀ ਨਹੀਂ ਹੈ ਕਿਉਂਕਿ ਕਾਂਗਰਸ ਦਾ ਕਲੇਸ਼ ਤਾਂ ਵੈਸੇ ਹੀ ਨਹੀਂ ਮੁੱਕਦਾ ਹੁਣ ਜਦੋਂ ਟਿਕਟਾਂ ਦੀ ਵੰਡ ਵੀ ਹੋ ਗਈ ਹੈ ਕਿ ਤਾਂ ਲਾਜ਼ਮ ਹੈ ਰੋਸੇ ਗਿਲੇ ਵੀ ਹੋਣਗੇ ਪਰ ਜੀਤ ਮਹਿੰਦਰ ਕਹਿ ਰਹੇ ਨੇ ਕਿ ਬਠਿੰਡਾ ਵਿੱਚ ਕਾਂਗਰਸ ਦਾ ਕੋਈ ਧੜਾ ਨਹੀਂ ਹੈ,ਨਵਜੋਤ ਸਿੰਘ ਸਿੱਧੂ ਹੁਣ ਭਾਵੇਂ ਸਿਆਸੀ ਪਿੱਚ ਤੋਂ ਹੱਟ ਕੇ ਕਮੈਂਟਰੀ ਬੌਕਸ ਵਿੱਚ ਬੈਠ ਗਏ ਨੇ ਪਰ ਉਨ੍ਹਾਂ ਦੇ ਨਾਮ ਦੀ ਚਰਚਾ ਸਿਆਸੀ ਸਫਾਂ ਚ ਨਾ ਹੋਵੇ ਇਹ ਭਲਾ ਕਿਵੇਂ ਹੋ ਸਕਦਾ, ਚੇਤਾ ਹੋਵੇਗਾ ਕਿ ਸਿੱਧੂ ਜਦੋਂ ਬਠਿੰਡਾ ਰੈਲੀ ਕਰਨ ਗਏ ਸੀ ਉਦੋਂ ਵੀ ਬੜਾ ਰੌਲਾ ਪਿਆ ਸੀ, ਕੀ ਹੁਣ ਸਾਰੇ ਰੌਲੇ ਕਾਂਗਰਸੀ ਬੁਲਾ ਦੇਣਗੇ ਅਤੇ ਜੀਤ ਮਹਿੰਦਰ ਸਿੰਘ ਦਾ ਸਾਥ ਦੇਣਗੇ ਇਹ ਤਾਂ ਭਵਿੱਖ ਹੀ ਦੱਸਦੇ ਪਰ ਇਸ ਵਾਰ ਮੁਕਾਬਲਾ ਅਸਾਨ ਨਹੀਂ ਹੋਣ ਵਾਲਾ
![Partap Bajwa| ਬਾਜਵਾ ਦਾ ਦਾਅਵਾ, 'CM ਮਾਨ ਦੀ ਆਖਰੀ ਚੋਣ'](https://feeds.abplive.com/onecms/images/uploaded-images/2024/07/04/76479101241fda6391ea6a1bd13ce1cd1720072973130804_original.jpg?impolicy=abp_cdn&imwidth=470)
![Partap Bajwa| ਮੁੱਖ ਮੰਤਰੀ ਦੇ ਪਰਿਵਾਰ 'ਤੇ ਲੱਗੇ ਇਲਜ਼ਾਮਾਂ ਦੀ ਬਾਜਵਾ ਨੇ ਮੰਗੀ ਜਾਂਚ](https://feeds.abplive.com/onecms/images/uploaded-images/2024/07/04/1be35bcda663646299237e58a8fda4d01720071468830804_original.jpg?impolicy=abp_cdn&imwidth=100)
![Bhagwant Mann| 'ਜਦੋਂ ਰਿੰਕੂ ਨੂੰ ਟਿਕਟ ਦੇਣ ਲੱਗੇ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾਊਂ'](https://feeds.abplive.com/onecms/images/uploaded-images/2024/07/04/6796e7563b06a5bd056cc273bb2e56a31720070880352804_original.jpg?impolicy=abp_cdn&imwidth=100)
![Bhagwant Mann| ਸ਼ੀਤਲ ਵੱਲੋਂ ਲਾਏ ਇਲਜ਼ਾਮਾਂ 'ਤੇ ਭੜਕੇ CM, ਦਿੱਤੀ ਇਹ ਚਿਤਾਵਨੀ](https://feeds.abplive.com/onecms/images/uploaded-images/2024/07/04/32a484b028fb91a0f5956a6fa79205d61720068215971804_original.jpg?impolicy=abp_cdn&imwidth=100)
![Amritpal Singh| ਕਿਹੜੀਆਂ ਸ਼ਰਤਾਂ ਨਾਲ ਸਹੁੰ ਚੁੱਕਣ ਲਈ ਅੰਮ੍ਰਿਤਪਾਲ ਜੇਲ੍ਹ 'ਚੋਂ ਬਾਹਰ ਆਵੇਗਾ ?](https://feeds.abplive.com/onecms/images/uploaded-images/2024/07/04/211559dbb6ce8125c4ec347a4cb253681720066381431804_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)