ਪੜਚੋਲ ਕਰੋ
Advertisement
Kunwar Vijay Partap Singh| ਮਾਨ ਦੇ ਵਿਧਾਇਕ ਨੇ ਚੇਤੇ ਕਰਵਾਇਆ ਵਾਅਦਾ, ਪੁੱਛਿਆ ਸਵਾਲ, ਕਿੱਥੇ ਹੈ ਇਨਸਾਫ ?
Kunwar Vijay Partap Singh| ਮਾਨ ਦੇ ਵਿਧਾਇਕ ਨੇ ਚੇਤੇ ਕਰਵਾਇਆ ਵਾਅਦਾ, ਪੁੱਛਿਆ ਸਵਾਲ, ਕਿੱਥੇ ਹੈ ਇਨਸਾਫ ?
#kunwarvijaypratap #ips #bhagwantmann #cmmann #abplive #abpsanjha #arvindkejriwal #manngovernment ਮਾਨ ਦੇ ਵਿਧਾਇਕ ਨੇ ਚੇਤੇ ਕਰਵਾਇਆ ਵਾਅਦਾ, ਪੁੱਛਿਆ ਸਵਾਲ, ਕਿੱਥੇ ਹੈ ਇਨਸਾਫ ?, ਮਾਨ ਅਤੇ ਕੇਜਰੀਵਾਲ ਤੇ ਪਹਿਲਾਂ ਵੀ ਸਵਾਲ ਖੜੇ ਕਰ ਚੁੱਕੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ, ਇੱਕ ਵਾਰ ਮੁੜ ਤੋਂ ਚੋਣਾਂ ਤੋਂ ਐਣ ਪਹਿਲਾਂ ਉਹ ਆਪਣੀ ਹੀ ਪਾਰਟੀ ਨੂੰ ਕਟਿਹਰੇ ਵਿੱਚ ਖੜਾ ਕਰ ਰਹੇ ਨੇ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਵਾਲ ਸੋਸ਼ਲ ਮੀਡੀਆ ਤੇ ਪੋਸਟ ਪਾਈ ਅਤੇ ਲਿਖਿਆ, 09.04.2021 ਨੂੰ ਮੈਂ IPS ਦੀ ਸਰਵਿਸ ਤੋਂ ਅਸਤੀਫ਼ਾ ਦਿੱਤਾ ਸੀ।ਬਰਗਾੜੀ, ਬੇਅਦਬੀ, ਕੋਟਕਪੂਰਾ, ਬਹਿਬਲ ਕਲਾਂ ਦਾ ਇਨਸਾਫ਼ ?????ਅਸੀਂ ਤਿੰਨ ਸਾਲ ਪਹਿਲਾਂ ਜਿੱਥੇ ਸੀ, ਉਥੇ ਖੜੇ ਹਾਂ। ਇਨਸਾਫ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿਚ ਹੀ ਹੋਣਾ ਹੈ।
Tags :
Kunwar Vijay Partap Singhਰਾਜਨੀਤੀ
‘ਆਪ’ ਕਿਸਦੇ ਸਿਰ 'ਤੇ ਸਜਾਇਆ ਪਟਿਆਲਾ ਦੇ Mayor ਦਾ ਤਾਜ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement