Minister Aman arora On SAD | ''ਅਜਿਹੇ ਗੁਨਾਹ ਕੀਤੇ ਹੀ ਕਿਉਂ ਕਿ ਮਾਫ਼ੀ ਮੰਗਣੀ ਪਵੇ'' - ਅਕਾਲੀ ਦਲ ਬਾਰੇ ਕੀ ਬੋਲ ਗਏ ਅਮਨ ਅਰੋੜਾ
Minister Aman arora On SAD | ''ਅਜਿਹੇ ਗੁਨਾਹ ਕੀਤੇ ਹੀ ਕਿਉਂ ਕਿ ਮਾਫ਼ੀ ਮੰਗਣੀ ਪਵੇ'' - ਅਕਾਲੀ ਦਲ ਬਾਰੇ ਕੀ ਬੋਲ ਗਏ ਅਮਨ ਅਰੋੜਾ
#Punjabpolitics #AAP #Amanarora #abplive
ਬੇਅਦਬੀ ਮਾਮਲਿਆਂ 'ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਮਾਫ਼ੀ 'ਤੇ ਕੈਬਿਨੇਟ ਮੰਤਰੀ ਅਮਨ ਅਰੋੜਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ | ਮੰਤਰੀ ਅਮਨ ਅਰੋੜਾ ਦਾ ਕਹਿਣਾ ਹੈ ਕਿ ਅਜਿਹੇ ਗੁਨਾਹ ਕੀਤੇ ਹੀ ਕਿਉਂ ਕਿ ਮਾਫ਼ੀ ਮੰਗਣੀ ਪਵੇ | ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਡੇਮੋਕ੍ਰੇਟਿਕ ਦੇ ਗਠਜੋੜ ਦੀਆਂ ਕਿਆਸ ਅਰਾਈਆਂ 'ਤੇ ਮੰਤਰੀ ਅਰੋੜਾ ਨੇ ਕਿਹਾ ਕਿ ਲੋਕ ਇਨ੍ਹਾਂ ਨੂੰ ਪਰਖ ਚੁੱਕੇ ਹਨ | ਇਸ ਲਈ ਲੋਕ ਅਕਾਲੀ ਦਲ ਜਾਂ ਇਸਦੇ ਕਿਸੇ ਵੀ ਧੜੇ ਨੂੰ ਮੌਕਾ ਨਹੀਂ ਦੇਣਗੇ |ਕੈਬਨਿਟ ਮੰਤਰੀ ਅਮਨ ਅਰੋੜਾ ਸੁਨਾਮ ਵਿੱਚ ਗੁਰੂ ਤੇਗ ਬਹਾਦਰ ਧਰਮਸ਼ਾਲਾ ਦੇ ਮੁੱਖ ਦੁਆਰ ਦਾ ਨੀਂਹ ਪੱਥਰ ਰੱਖਣ ਪਹੁੰਚੇ ਹੋਏ ਸਨ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...