ਪੜਚੋਲ ਕਰੋ
Navjot singh sidhu ਫਿਰ ਜੱਫੀ ਪਾਉਣ ਨੇ ਤਿਆਰ ?
Navjot singh sidhu ਫਿਰ ਜੱਫੀ ਪਾਉਣ ਨੇ ਤਿਆਰ ?
#GurdwaraKartarpurSahib #Gurdwara #KartarpurSahib #KartarpurCorridor #NavjotSidhu #Rajawarring #Pakistan #ImranKhan #Punjab #PunjabNews #ABPSanjha #ABPNews #ABPLIVE
ਨਵਜੋਤ ਸਿੰਘ ਸਿੱਧੂ ਦੀ ਪਹਿਲੀ ਜੱਫੀ ਦੇ ਵਿਵਾਦ ਅਜੇ ਮੁੱਕੇ ਨਹੀਂ ਕਿ ਹੁਣ ਉਹ ਦੂਜੀ ਜੱਫੀ ਲਈ ਵੀ ਤਿਆਰ ਨੇ ਅਤੇ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਦੇ ਭਲੇ ਲਈ ਜੱਫੀਆਂ ਨੂੰ ਤਰਜੀਹ ਦੇਣ ਦੀ ਦਲੀਲ ਦਿੱਤੀ ਹੈ |
ਹੋਰ ਵੇਖੋ






















