(Source: ECI/ABP News)
New Governor of Punjab| ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫ਼ਾ ਪ੍ਰਵਾਨ, ਪੰਜਾਬ ਨੂੰ ਮਿਲਿਆ ਨਵਾਂ ਰਾਜਪਾਲ
New Governor of Punjab| ਬਨਵਾਰੀ ਲਾਲ ਪੁਰੋਹਿਤ ਦਾ ਅਸਤੀਫ਼ਾ ਪ੍ਰਵਾਨ, ਪੰਜਾਬ ਨੂੰ ਮਿਲਿਆ ਨਵਾਂ ਰਾਜਪਾਲ
#BanwarilalPurohit #GulabChandKataria #Governor #BhagwantMann #cmmann #AAP #AAPPunjab #ABPSanjha #ABPLIVE
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦਾ ਅਸਤੀਫਾ ਪ੍ਰਵਾਨ ਕਰ ਲਿਐ, ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਨਵਾਂ ਰਾਜਪਾਲ ਲਾਇਆ ਗਿਐ, ਉਨ੍ਹਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦਾ ਪ੍ਰਸ਼ਾਸਕ ਵੀ ਨਿਯੁਕਤ ਕੀਤਾ ਗਿਐ, ਗੁਲਾਬ ਚੰਦ ਕਟਾਰੀਆ ਮੌਜੂਦਾ ਸਮੇਂ ਅਸਾਮ ਦੇ ਰਾਜਪਾਲ ਵੀ ਨੇ, ਬਨਵਾਰੀ ਲਾਲ ਪੁਰੋਹਿਤ ਨੇ ਇਸ ਸਾਲ ਫਰਵਰੀ ਮਹੀਨੇ ਅਸਤੀਫ਼ਾ ਦਿੱਤਾ ਸੀ, ਉਨ੍ਹਾਂ ਆਪਣੇ ਅਸਤੀਫ਼ੇ ਵਿੱਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ, ਸਾਲ 2021 ਵਿੱਚ ਬਨਵਾਰੀ ਲਾਲ ਪੁਰੋਹਿਤ ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ, ਸਾਲ 2022 ਵਿੱਚ ਸੂਬੇ ਵਿੱਚ ਮਾਨ ਸਰਕਾਰ ਬਣੀ ਪਰ ਰਾਜਪਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਨਾ ਬਣ ਸਕੀ, ਵੱਖ-ਵੱਖ ਮੌਕਿਆਂ ਤੇ ਦੋਵਾਂ ਵਿਚਾਲੇ ਤਲਖੀ ਵੇਖਣ ਨੂੰ ਮਿਲੀ, ਨਤੀਜਾ ਇਹ ਕੁੜੱਤਣ ਵਧਦੀ ਗਈ, ਮਾਮਲੇ ਸੁਪਰੀਮ ਕੋਰਟ ਵੀ ਪਹੁੰਚੇ ਪਰ ਦੋਵਾਂ ਧਿਰਾਂ ਨੇ ਆਪਣੀ-ਆਪਣੀ ਜਿੱਤ ਦਾ ਦਾਅਵਾ ਕੀਤਾ, ਅਖੀਰ ਇਸ ਤਲਖੀ ਵਿਚਾਲੇ ਬਨਵਾਰੀ ਲਾਲ ਪੁਰੋਹਿਤ ਨੇ ਫਰਵਰੀ ਮਹੀਨਾ ਅਸਤੀਫਾ ਦੇ ਦਿੱਤਾ ਸੀ ਹਲਾਂਕਿ ਉਨ੍ਹਾਂ ਨੇ ਕਾਰਨ ਨਿੱਜੀ ਦੱਸੇ, ਹੁਣ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਬਣੇ ਨੇ, ਵੇਖਣਾ ਹੋਵੇਗਾ ਮਾਨ ਸਰਕਾਰ ਅਤੇ ਏਨ੍ਹਾਂ ਵਿਚਾਲੇ ਤਾਲਮੇਲ ਬੈਠਦੈ ਜਾਂ ਨਹੀਂ,
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।
![Delhi Aap Meeting| Bhagwant Mann|'ਆਪ' ਦੀ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਬਿਆਨ](https://feeds.abplive.com/onecms/images/uploaded-images/2025/02/11/6eba5a48d3568f39b2c0cdbacca7d4b717392719214991149_original.jpg?impolicy=abp_cdn&imwidth=470)
![Aap Meeting|Bhagwant Mann | ਆਪ 'ਚ ਮਚੀ ਤਰਥਲੀ, ਦਿੱਲੀ 'ਚ ਸੱਦੀ ਹੰਗਾਮੀ ਮੀਟਿੰਗ| abp sanjha|arvind Kejriwal](https://feeds.abplive.com/onecms/images/uploaded-images/2025/02/11/b7ada45a7b2e00187a57fda4ab5b4b1717392704356521149_original.jpg?impolicy=abp_cdn&imwidth=100)
![Ravneet Bittu|Bhagwant Mann|ਹਿੰਮਤ ਹੈ ਤਾਂ ਮੇਰੇ 'ਤੇ ਪਰਚਾ ਦਰਜ ਕਰ...ਰਵਨੀਤ ਬਿੱਟੂ ਦੀ ਲਲਕਾਰ|abp sanjha|](https://feeds.abplive.com/onecms/images/uploaded-images/2025/02/10/efd2db37f52f1d8cb1ee1bf373bc134f17391924715691149_original.jpg?impolicy=abp_cdn&imwidth=100)
![Mansa Gangster Arrest| ਪੁਲਸ ਚਾਹੇ ਤਾਂ ਕੀ ਨਹੀਂ ਕਰ ਸਕਦੀ, ਡਲਹੌਜੀ ਤੋਂ ਚੁੱਕੇ ਗੈਂਗ*ਸਟਰ|Sidhu Moosewala|](https://feeds.abplive.com/onecms/images/uploaded-images/2025/02/09/3c03f79c5f22c1df61a71b2c938be45317391004440351149_original.jpg?impolicy=abp_cdn&imwidth=100)
![CM Atishi ਨੇ ਦਿੱਤਾ ਅਸਤੀਫਾ, BJP ਕਿਸਨੂੰ ਬਣਾਏਗੀ CM ?](https://feeds.abplive.com/onecms/images/uploaded-images/2025/02/09/7e65e4a0612b72dfaf8ff585f2167cf617391002859331149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)