![ABP Premium](https://cdn.abplive.com/imagebank/Premium-ad-Icon.png)
Farmer Protest | 'ਮੈਂ ਕਿਸਾਨਾਂ ਦੇ ਨਾਲ ਹਾਂ , ਬੀਜੇਪੀ ਤਾਂ ਕੀ ਸਭ ਛੱਡ ਦਾਵਾਂਗਾ...'
Farmer Protest | 'ਮੈਂ ਕਿਸਾਨਾਂ ਦੇ ਨਾਲ ਹਾਂ , ਬੀਜੇਪੀ ਤਾਂ ਕੀ ਸਭ ਛੱਡ ਦਾਵਾਂਗਾ...'
#Punjab #BJPchief #Farmer #MSP #Punjab #BJP #SunilJakhar #SarwanSinghPandher #JagjitSinghDallewal #railroko #SwaminathanCommission #LakhimpurKheri
ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਬੀਜੇਪੀ ਛੱਡਣ ਨੂੰ ਤਿਆਰ ਹਨ ਇਹ ਜਾਖੜ ਨੇ ਉਦੋਂ ਕਿਹਾ ਜਦੋਂ ਉਹ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ, ਸੁਨੀਲ ਜਾਖੜ ਦਾ ਇਲਜ਼ਾਮ ਹੈ ਕਿ ਪੰਜਾਬ ਵਿੱਚ ਚੋਰ ਅਤੇ ਸਿਪਾਹੀ ਰੱਲ ਗਏ ਨੇ ਭਾਵ ਕਾਂਗਰਸ ਅਤੇ ਆਮ ਆਦਮੀ ਪਾਰਟੀ ਰਲੇ ਹੋਏ ਨੇ ਪਰ ਉਹ ਕਿਸਾਨਾਂ ਨੂੰ ਗਾਰੰਟੀ ਦਵਾਉਣ ਲਈ ਤਿਆਰ ਹਨ, ਸੰਯੁਕਤ ਕਿਸਾਨ ਮੋਰਚਾ ਗ਼ੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਝੰਡੇ ਹੇਠ ਇਕੱਠੀਆਂ ਹੋਈਆਂ ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਸੀ।ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਖਨੌਰੀ ਅਤੇ ਸ਼ੰਭੂ ਸਰਹੱਦ ਉੱਤੇ ਭਾਰੀ ਰੋਕਾਂ ਲਗਾਈਆਂ ਅਤੇ ਕਿਸਾਨਾਂ ਨੂੰ ਰੋਕਣ ਲਈ ਬਲ ਦੀ ਵੀ ਵਰਤੋਂ ਕੀਤੀ।ਕਿਸਾਨ ਆਗੂਆਂ ਅਤੇ ਸਰਕਾਰ ਵਿਚਾਲੇ ਹੋਈ ਕਈ ਗੇੜ ਦੀ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਿਆ, ਉਨ੍ਹਾਂ ਨੇ ਕੇਂਦਰ ਸਰਕਾਰ ਦਾ 5 ਸਾਲਾਂ ਲਈ ਐੱਮਐੱਸਪੀ ਵਾਲਾ ਪ੍ਰਸਤਾਵ ਵੀ ਠੁਕਰਾ ਦਿੱਤਾ ਸੀ।
![Harsimrat Badal | ਅੰਮ੍ਰਿਤਪਾਲ ਦੇ ਲਈ ਗੱਜੀ ਬੀਬੀ ਬਾਦਲ - ਕਦੇ ਨਹੀਂ ਵੇਖਿਆ ਹੋਣਾ ਇਹ ਰੂਪ](https://feeds.abplive.com/onecms/images/uploaded-images/2024/07/02/e5686821737af2d4eee24657ae43e1bc1719943716469673_original.jpg?impolicy=abp_cdn&imwidth=470)
![Asaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'](https://feeds.abplive.com/onecms/images/uploaded-images/2024/07/02/cc139f0d2186304e4f2f495b611389fd1719943234107673_original.jpg?impolicy=abp_cdn&imwidth=100)
![Raghav Chadha In Parliament | ਰਾਜ ਸਭਾ 'ਚ ਰਾਘਵ ਚੱਢਾ ਦਾ ਚੜ੍ਹਿਆ ਪਾਰਾ, ਵੇਖੋ ਕਿਹੜੇ ਮੁੱਦੇ 'ਤੇ ਬੋਲੇ](https://feeds.abplive.com/onecms/images/uploaded-images/2024/07/02/44e1dfbff83aedc4bf9442b9f9dcc7001719942663127673_original.jpg?impolicy=abp_cdn&imwidth=100)
![Jalandhar Breaking | ਸਵੇਰੇ AAP 'ਚ - ਸ਼ਾਮੀਂ ਮੁੜ ਅਕਾਲੀ ਦਲ 'ਚ Bibi Surjit Kaur](https://feeds.abplive.com/onecms/images/uploaded-images/2024/07/02/f228226a4433a8eda25f3196717821801719942257981673_original.jpg?impolicy=abp_cdn&imwidth=100)
![Hathras Accident | ਭਗਦੜ ਦੌਰਾਨ 100 ਦੇ ਕਰੀਬ ਲੋਕਾਂ ਦੀ ਮੌਤ, ਜਿੰਮੇਵਾਰ ਕੌਣ ?](https://feeds.abplive.com/onecms/images/uploaded-images/2024/07/02/974f9b5a186f9c0279d0788afe483c8d1719925524157447_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)