![ABP Premium](https://cdn.abplive.com/imagebank/Premium-ad-Icon.png)
Sunil Jakhar | ਪੰਜਾਬ ਵਿੱਚ ਚੋਣ ਪ੍ਰਚਾਰ ਲਈ ਉੱਤਰ ਪ੍ਰਦੇਸ਼ ਦੇ CM ਯੋਗੀ ਦੀ ਮੰਗ ਵਧੀ, ਜਾਖੜ ਨੇ ਲਿਖੀ ਚਿੱਠੀ
Sunil Jakhar | ਪੰਜਾਬ ਵਿੱਚ ਚੋਣ ਪ੍ਰਚਾਰ ਲਈ ਉੱਤਰ ਪ੍ਰਦੇਸ਼ ਦੇ CM ਯੋਗੀ ਦੀ ਮੰਗ ਵਧੀ, ਜਾਖੜ ਨੇ ਲਿਖੀ ਚਿੱਠੀ #suniljakhar #punjab #yogiadityanath ਸੁਨੀਲ ਜਾਖੜ ਨੇ ਚਿੱਠੀ ਲਿਖੀ ਹੈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਨੂੰ , ਕਹਿੰਦੇ ਨੇ ਤੁਹਾਨੂੰ ਪੰਜਾਬ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਇਸ ਲਈ ਪੰਜਾਬ ਵੀ ਆਓ, ਯੋਗੀ ਆਦਿਤਿਆਨਾਥ ਉੱਤਰ ਪ੍ਰਦੇਸ਼ ਦੇ ਫਾਇਰਬ੍ਰਾਂਡ ਨੇਤਾ ਨੇ ਅਤੇ ਜਾਖੜ ਦੀ ਇਸ ਚਿੱਠੀ ਮੁਤਾਬਿਕ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਵੀ ਉਨ੍ਹਾਂ ਦੀ ਭਾਰੀ ਮੰਗ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਯੋਗੀ ਆਦਿਤਿਆਨਾਥ ਦੀ ਪੰਜਾਬ ਵਿੱਚ ਸਭ ਤੋਂ ਵੱਧ ਮੰਗ ਹੈ। ਪੰਜਾਬ ਦੇ ਕਾਰੋਬਾਰੀ ਹੋਣ ਜਾਂ ਉੱਦਮੀ, ਹਰ ਕੋਈ ਆਪਣੀ ਥਾਂ ਯੋਗੀ ਆਦਿੱਤਿਆਨਾਥ ਦੀ ਜਨਤਕ ਮੀਟਿੰਗ ਕਰਨਾ ਚਾਹੁੰਦਾ ਹੈ।ਇਸ ਬਾਬਤ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ (sunil jakhar) ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਲਈ ਆਉਣ ਲਈ ਇੱਕ ਚਿੱਠੀ ਵੀ ਲਿਖੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਪੰਜਾਬ ਦੇ ਜਲੰਧਰ, ਲੁਧਿਆਣਾ ਅਤੇ ਬਟਾਲਾ ਆਉਣ। ਸੀਐਮ ਯੋਗੀ ਲੁਧਿਆਣਾ ਵਿੱਚ ਰਾਤ ਨੂੰ ਰੁਕਣ।ਜਾਖੜ ਨੇ ਕਿਹਾ ਕਿ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਯੋਗੀ ਦੀਆਂ ਜਨਤਕ ਮੀਟਿੰਗਾਂ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।ਯੋਗੀ ਆਦਿਤਿਆਨਾਥ 20 ਮਈ ਨੂੰ ਚੰਡੀਗੜ੍ਹ ਵਿੱਚ ਭਾਜਪਾ ਉਮੀਦਵਾਰ ਸੰਜੇ ਟੰਡਨ ਲਈ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ। Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en
![Raja Warring| ਮੂਸੇਵਾਲਾ ਦੇ ਕਤਲ ਦਾ ਮੁੱਦਾ ਸੰਸਦ 'ਚ ਗੂੰਜਿਆ, ਰਾਜਾ ਵੜਿੰਗ ਨੇ ਕਹੀਆਂ ਇਹ ਗੱਲਾਂ](https://feeds.abplive.com/onecms/images/uploaded-images/2024/07/02/9afde2a27c535527711b29597fb495c11719898067965804_original.jpg?impolicy=abp_cdn&imwidth=470)
![Raja Warring| ਕਿਸਾਨਾਂ 'ਤੇ ਕੰਗਨਾ ਦੇ ਬਿਆਨ ਦਾ ਵੜਿੰਗ ਨੇ ਸੰਸਦ 'ਚ ਕੀਤਾ ਜ਼ਿਕਰ](https://feeds.abplive.com/onecms/images/uploaded-images/2024/07/02/072beb16c803e974d84f47471a917ba21719896691958804_original.jpg?impolicy=abp_cdn&imwidth=100)
![Harsimrat Badal| ਰਾਹੁਲ ਗਾਂਧੀ ਨਾਲ ਹਰਸਿਮਰਤ ਬਾਦਲ ਕਿਹੜੇ ਮੁੱਦੇ 'ਤੇ ਸਹਿਮਤ ?](https://feeds.abplive.com/onecms/images/uploaded-images/2024/07/02/75e27232106c9a4adede64d7296904e11719894517599804_original.jpg?impolicy=abp_cdn&imwidth=100)
![Raja Warring | ਵੜਿੰਗ ਨੇ ਸੰਸਦ 'ਚ ਪਹਿਲੇ ਭਾਸ਼ਣ 'ਚ ਹੀ ਚੁੱਕਤੇ ਫੱਟੇ, ਗੱਜ ਕੇ ਕੀਤੀ ਕਿਸਾਨਾਂ ਦੀ ਗੱਲ](https://feeds.abplive.com/onecms/images/uploaded-images/2024/07/02/efe24a28698b998294e0bdf195ab8c691719860134330673_original.jpg?impolicy=abp_cdn&imwidth=100)
![Jagir Kaur| ਬੀਬੀ ਜਗੀਰ ਕੌਰ ਨੇ ਮੁਆਫ਼ੀ ਮੰਗਣ ਬਾਅਦ ਸੁਖਬੀਰ ਬਾਦਲ ਬਾਰੇ ਕੀ ਆਖਿਆ ?](https://feeds.abplive.com/onecms/images/uploaded-images/2024/07/01/5130c7d544a358de30ba35d0cc0083a61719822187806804_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)