ਪੜਚੋਲ ਕਰੋ
Punjab Congress Rift | 'ਚਾਹੇ ਕੋਈ ਛੋਟਾ ਲੀਡਰ ਹੋਵੇ ਚਾਹੇ ਵੱਡਾ ਜੋ ਪਾਰਟੀ ਲਾਈਨ ਤੋਂ ਵੱਖਰਾ ਤੁਰੇਗਾ ਕਾਰਵਾਈ ਹੋਵੇਗੀ'
Punjab Congress Rift | 'ਚਾਹੇ ਕੋਈ ਛੋਟਾ ਲੀਡਰ ਹੋਵੇ ਚਾਹੇ ਵੱਡਾ ਜੋ ਪਾਰਟੀ ਲਾਈਨ ਤੋਂ ਵੱਖਰਾ ਤੁਰੇਗਾ ਕਾਰਵਾਈ ਹੋਵੇਗੀ'
#PunjabCongress #Punjab #BhagwantMann #RajaWarring #RahulGandhi #Congress #Navjotsidhu #PartapBajwa #ABPSanjha #ABPNews #ABPLIVE
ਕੀ ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਵੱਖਰੇ ਚੱਲ ਰਹੇ ਨੇ ਕਿ ਕਾਂਗਰਸ ਇੱਕਜੁੱਟ ਹੈ ਪੰਜਾਬ ਆਏ ਕਾਂਗਰਸ ਇੰਚਾਰਜ ਤੋਂ ਇਹ ਸਵਾਲ ਹਰ ਥਾਂ ਹੁੰਦੇ ਨੇ ਅਤੇ ਹੁਣ ਇੰਚਾਰਜ ਨੇ ਵੀ ਕਹਿ ਦਿੱਤਾ ਹੈ ਕਿ ਅਨੁਸਾਸ਼ਨ ਤੋੜਣ ਵਾਲਾ ਵੱਡਾ ਹੋਵੇ ਜਾਂ ਛੋਟਾ ਸਭ ਤੇ ਕਾਰਵਾਈ ਹੋਵੇਗੀ |
ਹੋਰ ਵੇਖੋ