![ABP Premium](https://cdn.abplive.com/imagebank/Premium-ad-Icon.png)
Congress Vs BJP |'ਕਿਸੇ ਨੇ ਚੂੰ ਨਹੀਂ ਕੀਤੀ ਨਾ ਚੋਣ ਕਮਿਸ਼ਨ ਨਾ ਅਦਾਲਤ'-ਖਾਤੇ ਫ੍ਰੀਜ਼ ਹੋਣ ਤੇ ਭੜਕੇ ਰਾਹੁਲ
Congress Vs BJP |'ਕਿਸੇ ਨੇ ਚੂੰ ਨਹੀਂ ਕੀਤੀ ਨਾ ਚੋਣ ਕਮਿਸ਼ਨ ਨਾ ਅਦਾਲਤ'-ਖਾਤੇ ਫ੍ਰੀਜ਼ ਹੋਣ ਤੇ ਭੜਕੇ ਰਾਹੁਲ
#RahulGandhi #SoniaGandhi #MallikarjunKharge #accountsfrozen
#campaign #bjp #Loksabha #Election #abpsanjha #abplive
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ (21 ਮਾਰਚ) ਨੂੰ ਕਿਹਾ ਕਿ ਪਾਰਟੀ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ। ਸੱਤਾਧਾਰੀ ਪਾਰਟੀ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਕਿ ਕਾਂਗਰਸ ਚੋਣਾਂ ਨਾ ਲੜ ਸਕੇ। ਕਾਂਗਰਸ ਹੈੱਡਕੁਆਰਟਰ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਕਿਹਾ ਕਿ ਅਸੀਂ ਲੋਕਤੰਤਰ ਨੂੰ ਬਚਾਉਣਾ ਹੈ ਅਤੇ ਇਸ ਲਈ ਸਾਰਿਆਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਵਸੀਲਿਆਂ, ਮੀਡੀਆ ਅਤੇ ਸੰਵਿਧਾਨਕ ਤੇ ਨਿਆਂਇਕ ਸੰਸਥਾਵਾਂ ’ਤੇ ਸਰਕਾਰ ਦਾ ਕੰਟਰੋਲ ਹੈ।ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਚੋਣ ਬਾਂਡ ਦੇ ਜੋ ਵੇਰਵੇ ਮਿਲੇ ਹਨ, ਉਹ ਹੈਰਾਨੀਜਨਕ ਅਤੇ ਸ਼ਰਮਨਾਕ ਹਨ। ਇਸ ਕਾਰਨ ਦੇਸ਼ ਦੇ ਅਕਸ ਨੂੰ ਠੇਸ ਪਹੁੰਚੀ ਹੈ। ਪਿਛਲੇ 70 ਸਾਲਾਂ ਵਿੱਚ ਨਿਰਪੱਖ ਚੋਣਾਂ ਹੋਈਆਂ ਹਨ। ਸਿਹਤਮੰਦ ਲੋਕਤੰਤਰ ਦਾ ਅਕਸ ਬਣਾਇਆ ਗਿਆ ਸੀ ਪਰ ਅੱਜ ਇਸ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ।
![Farmers Protest |ਕਿਸਾਨਾਂ ਨੂੰ ਮਿਲੇਗਾ MSP ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਭਰੋਸਾ! | jagjit Singh Dallewal](https://feeds.abplive.com/onecms/images/uploaded-images/2024/12/17/434dc4929c5b1a7fa4dce65829a99a0f1734449142777370_original.jpg?impolicy=abp_cdn&imwidth=470)
![Mc Election | ਨਗਰ ਨਿਗਮ ਚੋਣਾਂ 'ਤੇ ਸਖ਼ਤ ਹੋਈ ਹਾਈਕੋਰਟ! |Abp Sanjha |Highcourt](https://feeds.abplive.com/onecms/images/uploaded-images/2024/12/17/61c6a79969a2dc9ed764066eb72411aa1734449103767370_original.jpg?impolicy=abp_cdn&imwidth=100)
![Farmers Protest |Dallewal ਦੇ ਪੱਖ 'ਚ ਆਏ ਦਾਦੂਵਾਲ ਹਰਿਆਣਾ ਪ੍ਰਸਾਸ਼ਨ 'ਤੇ ਚੁੱਕੇ ਸਵਾਲ |Baljit Singh Daduwal](https://feeds.abplive.com/onecms/images/uploaded-images/2024/12/17/3407b5382ab82c77cf03f9809f54796f1734448493879370_original.jpg?impolicy=abp_cdn&imwidth=100)
![Jagjit Singh Dhallewal|Darshanpal|ਕਿਸਾਨਾਂ ਨੂੰ ਇਕੱਠੇ ਹੋਣ 'ਚ ਕਿਉਂ ਲੱਗ ਰਿਹਾ ਸਮਾਂ, ਦਰਸ਼ਨਪਾਲ ਨੇ ਖੌਲੇ ਰਾਜ਼](https://feeds.abplive.com/onecms/images/uploaded-images/2024/12/17/aa8c6462017e583b9ff43e08cc36904817344250033911149_original.jpg?impolicy=abp_cdn&imwidth=100)
![Police Station Blast| ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ](https://feeds.abplive.com/onecms/images/uploaded-images/2024/12/17/971060185f854ec8737d065892181b9817344245357631149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)