ਪੜਚੋਲ ਕਰੋ
Sidhu Moose Wala case | 'ਸਰਕਾਰਾਂ ਹੀ ਗੁੰਡਿਆਂ ਨੂੰ ਗਲੋਰੀਫਾਈ ਕਰਦੀਆਂ'-ਬਲਕੌਰ ਸਿੰਘ ਨੇ ਚੁੱਕੇ ਸਵਾਲ
Sidhu Moose Wala case | 'ਸਰਕਾਰਾਂ ਹੀ ਗੁੰਡਿਆਂ ਨੂੰ ਗਲੋਰੀਫਾਈ ਕਰਦੀਆਂ'-ਬਲਕੌਰ ਸਿੰਘ ਨੇ ਚੁੱਕੇ ਸਵਾਲ
#SidhuMooseWala #Balkaursingh #Goldibrar #Lawrancebishnoi #Punjab #Sukhbirbadal #Bikrammajithiya #Rajawarring #Navjotsidhu #Arvindkejriwal #BhagwantMann #CMMann #abpsanjha
ਸਿੱਧੂ ਮੂਸੇਵਾਲਾ ਮਾਮਲੇ 'ਚ ਮੁਲਜ਼ਮਾਂ ਦੀ ਅਦਾਲਤ 'ਚ ਹੋਈ ਪੇਸ਼ੀ, 8 ਫਰਵਰੀ ਨੂੰ ਅਗਲੀ ਸੁਣਵਾਈ ਹੋਵੇਗੀ ਇਸ ਮੌਕੇ ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਦਾਲਤੀ ਪ੍ਰਕਿਰਿਆ ਯਕੀਨੀ ਤੌਰ 'ਤੇ ਚੱਲ ਰਹੀ ਹੈ, ਜਿਸ ਕਰਕੇ ਤਰੀਕ ਤੈਅ ਕੀਤੀ ਗਈ, ਅੱਜ ਸਰਕਾਰੀ ਪੱਖ ਨੇ ਕਿਸੇ ਕੰਮ ਕਾਰਨ ਅਦਾਲਤ ਤੋਂ ਤਰੀਕ ਲੈ ਲਈ ਹੈ, ਪਰ ਅਦਾਲਤ ਤੋਂ ਇਲਾਵਾ ਸਰਕਾਰ ਉਨ੍ਹਾਂ ਦੇ ਪੁੱਤਰ ਦੇ ਇਨਸਾਫ਼ ਲਈ ਕੁੱਝ ਨਹੀਂ ਕਰ ਰਹੀ ਹੈ।
ਖ਼ਬਰਾਂ
ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ! ਸਰਕਾਰ ਨੇ ਖੋਲ੍ਹੀ ਹੈਲਪਲਾਈਨ
ਹੋਰ ਵੇਖੋ






















