ਪੜਚੋਲ ਕਰੋ
Sukhbir badal |'ਜੇ ਛੇਤੀ ਮੁਆਵਜ਼ਾ ਨਾ ਦਿੱਤਾ ਤਾਂ ਸੜਕਾਂ ਰੋਕ ਲੈਣੀਆਂ'-ਮਾਨ ਨੂੰ ਬਾਦਲ ਦੀ ਚਿਤਾਵਨੀ
Sukhbir badal |'ਜੇ ਛੇਤੀ ਮੁਆਵਜ਼ਾ ਨਾ ਦਿੱਤਾ ਤਾਂ ਸੜਕਾਂ ਰੋਕ ਲੈਣੀਆਂ'-ਮਾਨ ਨੂੰ ਬਾਦਲ ਦੀ ਚਿਤਾਵਨੀ
#Sukhbirbadal #Farmer #Punjab #SunilJakhar #CMMann #Cropdamnage #abpsanjha #abplive
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਅੰਦਰ ਗੜੇਮਾਰੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਕੀਤੀ ਮੰਗ ਹੈ ਮੁਆਵਜ਼ਾ ਨਾ ਮਿਲਣ ਦੀ ਸੂਰਤ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ
ਹੋਰ ਵੇਖੋ






















