ਪੜਚੋਲ ਕਰੋ
ਹੱਢ ਕੰਬਾਉਂਦੀ ਠੰਢ ਕੱਟਣ ਤੋਂ ਬਾਅਦ ਹੁਣ ਕਿਸਾਨ ਗਰਮੀ ਲਈ ਵੀ ਤਿਆਰ
ਡੇਢ ਲੱਖ ਲਾ ਕੇ ਤਿਆਰੀ ਕੀਤੀ ਟਰਾਲੀ
ਟਰਾਲੀ ਦੇ ਅੰਦਰ ਸਾਰੀਆਂ ਸਹੂਲਤਾਂ
ਜੇਠ-ਹਾੜ ਦੀ ਗਰਮੀ ਤੋਂ ਬਚਣ ਲਈ ਤਿਆਰੀਆਂ
ਏਸੀ, ਫਰਿਜ, ਪੱਖਿਆਂ ਦੇ ਕੀਤੇ ਗਏ ਬੰਦੋਬਸਤ
ਟਰਾਲੀ ਦੇ ਅੰਦਰ ਟੀਵੀ, ਮਿਊਜ਼ਕ ਸਿਸਟਮ
ਪਰਾਲੀ ਨਾਲ ਤਿਆਰ ਕੀਤੀਆਂ ਗਈਆਂ ਛੰਨਾਂ
ਕਿਸਾਨਾਂ ਨੇ ਡਟੇ ਰਹਿਣ ਦਾ ਕੀਤਾ ਦਾਅਵਾ
ਠੰਡੀ ਲੱਸੀ, ਜੂਸ ਅਤੇ ਕੋਲਡ ਕੌਫੀ ਦਾ ਵੀ ਪ੍ਰਬੰਧ
ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਦਾ ਜਜ਼ਬਾ ਬਰਕਰਾਰ
ਹੋਰ ਵੇਖੋ






















