ਪੜਚੋਲ ਕਰੋ
Advertisement
ਸੇਵਾਮੁਕਤ ਬੈਂਕ ਮੈਨੇਜਰ ਦੇ ਖਾਤੇ 'ਚੋਂ ਉਡਾਏ 10 ਲੱਖ, ਕ੍ਰੇਡਿਟ ਕਾਰਡ ਵਾਲੇ ਫੋਨਾਂ ਤੋਂ ਤੁਸੀਂ ਵੀ ਰਹੋ ਸਾਵਧਾਨ
ਸੇਵਾਮੁਕਤ ਬੈਂਕ ਮੈਨੇਜਰ ਦੇ ਖਾਤੇ 'ਚੋਂ ਉਡਾਏ 10 ਲੱਖ, ਕ੍ਰੇਡਿਟ ਕਾਰਡ ਵਾਲੇ ਫੋਨਾਂ ਤੋਂ ਤੁਸੀਂ ਵੀ ਰਹੋ ਸਾਵਧਾਨ
ਖੰਨਾ 'ਚ ਪੰਜਾਬ ਨੈਸ਼ਨਲ ਬੈਂਕ ਦੇ ਸੇਵਾਮੁਕਤ ਮੈਨੇਜਰ ਨਾਲ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸੇਵਾਮੁਕਤ ਮੈਨੇਜਰ ਨੂੰ ਇਸ ਹੱਦ ਤੱਕ ਗੱਲਾਂ 'ਚ ਫਸਾ ਲਿਆ ਕਿ ਉਹ ਉਨ੍ਹਾਂ ਦੀ ਹਰ ਗੱਲ ਮੰਨ ਗਏ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕਿਸੇ ਗਿਰੋਹ ਦੇ ਜਾਲ ਵਿੱਚ ਫਸ ਗਏ ਹਨ ਤਾਂ ਇਨ੍ਹਾਂ ਠੱਗਾਂ ਨੇ ਉਦੋਂ ਤੱਕ 10 ਲੱਖ ਰੁਪਏ ਟਰਾਂਸਫਰ ਕਰ ਲਏ ਸੀ। ਸ਼ਿਕਾਇਤ ਸਾਈਬਰ ਸੈੱਲ ਕੋਲ ਗਈ ਤਾਂ ਉਦੋਂ ਤੱਕ ਠੱਗ ਵੱਖ-ਵੱਖ ਤਰੀਕਿਆਂ ਨਾਲ ਇਹ ਰਕਮ ਕਢਵਾਉਣ 'ਚ ਕਾਮਯਾਬ ਹੋ ਚੁੱਕੇ ਸਨ। ਫਿਲਹਾਲ ਪੀੜਤ ਮੈਨੇਜਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਖੰਨਾ ਸਾਈਬਰ ਸੈੱਲ ਇਸ ਦੀ ਜਾਂਚ ਕਰ ਰਿਹਾ ਹੈ।
ਪੰਜਾਬ
ਕਿਸਾਨਾਂ ਦੀ ਪਟਿਆਲਾ ਚ ਮੀਟਿੰਗ, ਕੀ ਅੱਜ ਹੋਣਗੇ ਕਿਸਾਨ ਇਕਜੁੱਟ?
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
ਟ੍ਰੈਂਡਿੰਗ ਟੌਪਿਕ
Advertisement