ਅਕਾਲ ਤਖ਼ਤ ਸਾਹਿਬ ਜਾ ਕੇ ਬੋਲਿਆ ਝੂਠ! ਚੰਦੂ ਮਾਜਰਾ ਤੇ ਬੀਬੀ ਜਗੀਰ ਕੌਰ 'ਤੇ ਵੱਡੇ ਇਲਜ਼ਾਮ
ਸਭ ਤੋਂ ਪਹਿਲਾਂ ਮੈਂ ਸ੍ਰੀ ਫਤਿਹ ਸਾਹਿਬ ਦੀ ਸਾਰੀ ਸਤਿਕਾਰਯੋਗ ਪ੍ਰੈੱਸ ਦਾ ਧੰਨਵਾਦ ਕਰਦਾ ਕਿ ਤੁਸੀਂ ਵਿਸ਼ੇਸ਼ ਸੱਦੇ ਤੇ ਇੱਥੇ ਪਹੁੰਚੇ ਹੋ। ਪਿਛਲੇ ਕੁਝ ਮਹੀਨਿਆਂ ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਹਿਬਾਨਾਂ ਤੇ ਸਾਰੇ ਆਗੂ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ। ਸਰਕਾਰ ਅਤੇ ਪਾਰਟੀ ਵੱਲੋਂ ਰਹੀਆਂ ਹੋਈਆਂ ਕਮੀਆਂ ਕੋਈ ਗਲਤੀਆਂ ਜਾਂ ਜਿਹੜੇ ਵੀ ਘਟਨਾਕਰਮ ਸਰਕਾਰ ਵਿੱਚ ਹੋਏ ਖਾਸ ਕਰਕੇ 2007 ਤੋਂ 17 ਦੇ ਵਿੱਚ ਉਹਨਾਂ ਦੀ ਖਿਮਾ ਯਾਚਨਾ ਕੀਤੀ ਗਈ ਤੇ ਜੋ ਵੀ ਸਿੱਖਾਂ ਦੀ ਸਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਕਿਉਂਕਿ ਸ਼੍ਰੋਮਣੀ ਅਕਾਲ ਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਬਿਆਂ ਬੈਠ ਕੇ ਬਣਾਇਆ ਹੋਇਆ। ਜੋ ਵੀ ਉੱਥੋਂ ਹੁਕਮ ਫਸੀਲ ਤੋਂ ਸਿੰਘ ਸਾਹਿਬਾਨ ਸਤਿਕਾਰਯੋਗ ਨੇ ਉਹਨਾਂ ਨੇ ਜਾਰੀ ਕੀਤੇ ਉਹ ਸਾਰਿਆਂ ਦੀ ਪਾਲਣਾ ਕੀਤੀ ਗਈ। ਭਮਾਉ ਤਨਖਾਹ ਸੀ ਸੇਵਾ ਸੀ। ਜਿਸ ਤਰਹਾਂ ਦੀ ਵੀ ਉਹਨਾਂ ਨੇ ਸੇਵਾ ਕੋਈ ਤਨਖਾਹ ਜਾਂ ਜੋ ਵੀ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਥੋਂ ਫਸੀਲ ਤੋਂ ਸਿੰਘ ਸਾਹਿਬਾਨਾਂ ਵੱਲੋਂ ਸੁਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਅਤੇ ਸਮੁੱਚੇ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਭਵਾਂ ਕਿ ਕੁਝ ਘਟਨਾਵਾਂ ਦੇ ਵਿੱਚ ਬਿਲਕੁਲ ਵੀ ਉਹਨਾਂ ਦਾ ਮੈਂ ਸਮਝਦਾ ਕੋਈ ਰੋਲ ਨਹੀਂ ਨਾ ਕਦੇ ਉਹਨਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਨਾ ਕਦੇ ਅਕਾਲੀ ਦਲ ਨੇ ਕੋਈ ਬੇਅਦਬੀ ਕਰਾਈ ਇਹ ਘਟਨਾਵਾਂ ਸਰਕਾਰ ਦੇ ਵਿੱਚ ਹੋਈਆਂ ਪਰ ਕਿਉਂਕਿ ਉਹ ਪਾਰਟੀ ਨੂੰ ਲੀਡ ਕਰ ਰਹੇ ਸੀ ਸਰਕਾਰ ਦੇ ਵਿੱਚ ਹੋਮ ਮਨਿਸਟਰ ਸੀ ਉਹਨਾਂ ਨੇ ਸਾਰੀਆਂ ਇਹ ਸਰਕਾਰ ਦੇ ਵਿੱਚ ਹੋਈਆਂ ਘਟਨਾਵਾਂ ਦੀ ਜਿਹੜੀ , ਉਹ ਗਲਤੀ ਆਪਣੇ ਝੋਲੀ ਪਾਈ ਕਿ ਸਾਡੀਆਂ ਖੰਮੀਆਂ ਰਹੀਆਂ ਸਰਕਾਰ ਦੇ ਵਿੱਚ ਹੋਣੀਆਂ ਇਹ ਘਟਨਾਵਾਂ ਬਹੁਤ ਹੀ ਮਤਭਾਗੀਆਂ। ਬਾਰ-ਬਾਰ ਅਕਾਲੀ ਦਲ ਉਦੋਂਦਾ ਕਹਿੰਦਾ ਆ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨਾਂ ਨੂੰ ਉੱਥੋਂ ਸਿੰਘ ਸਾਹਿਬਾਨਾਂ ਜੀ ਵੱਲੋਂ ਕਈ ਤਰਹਾਂ ਦੇ ਹੁਕਮ ਨੇ ਜਿਹੜੇ ਉਹ ਵੀ ਜਾਰੀ ਕੀਤੇ ਗਏ।
















