ਅਮਰੀਕਾ ਤੋਂ ਡਿਪੋਰਟ ਕੀਤੇ 30 ਪੰਜਾਬੀ SGPC ਦੀ ਪੰਜਾਬੀਆਂ ਨੂੰ ਚਿਤਾਵਨੀ!
ਅਮਰੀਕਾ ਤੋਂ ਹੋਈ 104 ਭਾਰਤੀ ਡਿਪੋਰਟ ਅਮਰੀਕਾ ਦੇ ਰਾਸ਼ਟਰਪਤੀ ਦੀ ਸੋਂ ਚੁੱਕਣ ਤੋਂ ਬਾਅਦ ਡੋਨਲਡ ਟਰੰਪ ਨੇ 104 ਭਾਰਤੀਆਂ ਨੂੰ ਡਿਪੋਰਟ ਕਰਨ ਦੇ ਆਦੇਸ਼ ਦੇ ਦਿੱਤੇ ਸਨ ਜਿਸ ਤੋਂ ਬਾਅਦ 104 ਭਾਰਤੀ ਡਿਪੋਰਟ ਹੋ ਚੁੱਕੇ ਨੇ ਤੇ ਵਾਪਿਸ ਆਪਣੇ ਦੇਸ਼ ਪਰਤੇ ਨੇ ਅਮਰੀਕਾ ਦਾ ਜਹਾਜ਼ ਅੰਮ੍ਰਿਤਸਰ ਦੇ ਵਿੱਚ ਲੈਂਡ ਕੀਤਾ ਹੈ ਪਰ ਉਸ ਤੋਂ ਬਾਅਦ ਇੱਕ ਵੱਡੀ ਸਟੇਟਮੈਂਟ ਸਾਹਮਣੇ ਆਈ ਹੈ ਐਸਜੀਪੀਸੀ ਮੈਂਬਰ ਦੀ ਇੱਕ ਪਾਸੇ ਦੱਸ ਦਈਏ ਦੇ ਅਖਬਾਰਾਂ ਦੀ ਸੁਰਖੀ ਆ ਕਿ ਅਮਰੀਕਾ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਤੇ ਸ਼ਕਤੀਸ਼ਾਲੀ ਮੁਲਕ ਹੈ ਉਸ ਦੇ ਜਿਹੜਾ ਪ੍ਰਾਈਮ ਮਨਿਸਟਰ ਟਰੰਪ ਦੇ ਹੁਕਮਾਂ ਤਹਿਤ ਅੱਜ ਇੱਕ ਜਹਾਜ਼ ਚੜਿਆ ਜਿਹੜਾ ਕਿ ਇੱਥੇ ਅੰਮ੍ਰਿਤਸਰ ਦੇ ਏਅਰਪੋਰਟ ਤੇ ਉੱਤਰ ਰਿਹਾ ਤੇ ਉਹਦੇ ਵਿੱਚ ਪ੍ਰਵਾਸ ਕੀਤੇ ਲੋਕ ਨੇ ਭਾਵੇਂ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੇ ਨੇ ਪਰ ਵੱਡੀ ਗਿਣਤੀ ਵਿੱਚ ਇਸ ਪੰਜਾਬ ਦੇ ਨਾਲ ਤੇ ਸਿੱਖਾਂ ਦੇ ਨਾਲ ਸੰਬੰਧਿਤ ਨੇ ਬੜੀ ਇੱਕ ਵੱਡੀ ਖਬਰ ਹੈ। ਇਹ ਅਫਸੋਸਨਾਕ ਵੀ ਆ। ਪੰਜਾਬ ਦੇ ਨੌਜਵਾਨ ਜਿਸ ਗੱਲ ਨੂੰ ਆਪਣਾ ਭਵਿੱਖ ਸਮਝਦੇ ਆ, ਉਹਨਾਂ ਦੇ ਲਈ ਇੱਕ ਫਿਕਰਮੰਦੀ ਹੈ। ਤੇ ਉਹਨਾਂ ਲੋਕਾਂ ਲਈ ਵੀ ਫਿਕਰਮੰਦੀ ਹੈ ਜਿਹੜੇ ਲੱਖਾਂ ਰੁਪਈਆ ਲਾ ਕੇ ਬਾਹਰ ਵਿਦੇਸ਼ ਵਿੱਚ ਗਏ ਰੁਜ਼ਗਾਰ ਦੀ ਭਾਲ ਵਿੱਚ। ਮੈਂ ਅੱਜ ਸੋਚ ਰਿਹਾ ਸੀ ਕਿ ਜੇ ਅਸੀਂ ਕਰੀਬ 200 ਸਾਲ ਪਹਿਲਾਂ ਇਸ ਹਿੰਦੁਸਤਾਨ ਦੇ ਇਤਿਹਾਸ ਨੂੰ ਫਰੋਲੀਏ ਜਾਂ ਦੇਖੀਏ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਤੇ ਕਹਿੰਦੇ ਆ। ਉਸ ਸਮੇਂ ਦੇ ਰਾਜ ਦੇ ਵਿੱਚ ਜਿਹੜਾ ਮਹਾਰਾਜੇ ਰਣਜੀਤ ਸਿੰਘ ਦਾ ਇੱਕ ਰੁਪਈਆ ਸੀ ਉਹ 11 ਡਾਲਰ ਦੇ ਵਿੱਚ ਵਿਕਦਾ ਸੀ ਜਿਹੜਾ ਅੱਜ ਦੀ ਤਰੀਕ ਦੇ ਵਿੱਚ 700 ਰੁਪਏ ਦੇ ਬਰਾਬਰ ਹੋਏਗਾ। ਇਹ ਸਾਰਾ ਪਲਟਾ ਵੱਜਿਆ ਕਿਉਂ ਵੱਜਿਆ ਕਿ ਇਹ ਦੇਸ਼ ਗੁਲਾਮ ਹੋਇਆ ਇਸ ਦੇਸ਼ ਦੇ ਵਿੱਚ ਰੁਜ਼ਗਾਰ ਮੁਹਈਆ ਨਾ ਹੋ ਸਕਿਆ ਵਪਾਰ ਅਸੀਂ ਇੱਥੇ ਨਾ ਕਰ ਸਕੇ ਇਹ ਅਸੀਂ ਸਮਝਦੇ ਆਂ ਕਿ ਇਸ ਦੇਸ਼ ਦੀ ਜਿਵੇਂ ਤਰਾਸ ਦੀ ਸੀ ਤੇ ਅੱਜ ਦੇ ਜਿਹੜੇ ਇੱਥੇ ਜਿਹੜੇ ਰਾਜ ਕੁਝ ਲੋਕਾਂ ਨੇ ਇਹ ਕਿਹਾ ਕਿ ਇੱਥੋਂ ਦੇ ਸਾਡੇ ਕੁਝ ਲੀਡਰਸ਼ਿਪ ਨੇ ਲੱਖਾਂ ਰੁਪਈਏ ਲੈ ਕੇ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਤੇ ਉਹ ਅੱਜ ਵਾਪਸ ਆ ਰਹੇ ਨੇ ਕੁਝ ਲੋਕ ਇਸ ਗੱਲ ਦਾ ਵੀ ਗਿਲਾ ਕਰਦੇ ਨੇ ਕਿ ਸਰਕਾਰ ਦੀ ਨਾਕਾਮਯਾਬੀ ਹੈ ਤੇ ਇੱਥੋਂ ਦੇ ਜਿਹੜੇ ਏਜੈਂਟ ਆ ਜਿਨਾਂ ਨੇ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਨਜਾਇਜ਼ ਜਿਹੜਾ ਵਿਦੇਸ਼ਾਂ ਵਿੱਚ ਭੇਜਿਆ ਤੇ ਅੱਜ ਉਸ ਦਾ ਸਵਾਲ ਕੌਣ ਪੁੱਛੇਗਾ। ਕੁਛ ਇਹ ਵੀ ਗੱਲ ਕਰ ਰਹੇ ਨੇ ਕਿ ਜਿਹੜੇ ਲੋਕ ਆ ਰਹੇ ਨੇ ਉਹਨਾਂ ਦਾ ਵਿਚਾਰੀਆਂ ਦਾ ਉਹਨਾਂ ਦਾ ਜ਼ਿੰਦਗੀ ਦਾ ਅਗਲਾ ਪਣਾ ਕੀ ਹੋਵੇਗਾ। ਪਰ ਅਸੀਂ ਇੱਕ ਗੱਲ ਸਮਝਣੀ ਚਾਹੁੰਦੇ ਆਂ ਕਿ ਪ੍ਰਵਾਸ ਹੋਣਾ ਮਾੜੀ ਗੱਲ ਨਹੀਂ ਪਰ ਜਿਸ ਤਰਹਾਂ ਦਾ ਬੇਗਾਨਾ ਜਿਹੜਾ ਬੇਗਾਨਾ ਹੀ ਹੁੰਦਾ ਅਸੀਂ ਅੱਜ ਆਪਣੇ ਦੇਸ਼ ਪੰਜਾਬ ਦੇ ਲਈ ਕਿਉਂ ਨਹੀਂ ਫਿਕਰ ਕਰਨਾ ਸਾਨੂੰ ਫਿਕਰਮੰਦੀ ਹੋਣੀ ਚਾਹੀਦੀ ਆ ਇਹ ਤੁਹਾਡੀ ਇੱਥੋਂ ਦੀ ਖਾਲੀ ਥਾਂ ਭਰਨ ਵਾਸਤੇ ਜਿਹੜੀਆਂ ਦੇਸ਼ ਦੇ ਬਾਕੀ ਲੋਕ ਇੱਥੇ ਆ ਕੇ ਪ੍ਰਵਾਸ ਕਰ ਚੁੱਕੇ ਨੇ ਇੱਥੇ ਕਬਜ਼ਾ ਜਮਾ ਚੁੱਕੇ ਨੇ ਜਿਹੜੇ ਕਿ ਕਈ ਵਾਰ ਦੇਖਦੇ ਆਂ ਕਿ ਹੱਲੇ ਵੀ ਹੋ ਚੁੱਕੇ ਨੇ ਸਾਡੇ ਤੇ ਕਾਤਲਾਂ ਨਾਲ ਹਮਲੇ ਵੀ ਹੋ ਚੁੱਕੇ ਨੇ ਸੋ ਅੱਜ ਸਾਨੂੰ ਚਾਹੀਦਾ। ਦੇ ਮਾਂ ਬਾਪ ਦੇ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਪ੍ਰੋਗਰਾਮ ਲੀਕਿਆ ਜਿਹੜਾ ਕਿ ਸਿੱਖ ਨੌਜਵਾਨਾਂ ਲਈ ਲੋੜਵੰਦ ਨੌਜਵਾਨਾਂ ਲਈ ਜਿਹੜਾ ਕਿ ਇੱਕ ਇੰਸਟੀਚਿਊਟ ਖੜਾ ਕੀਤਾ ਵਾ ਜਿਹੜਾ ਨਿਸ਼ਚੇ ਅਕੈਡਮੀ ਖੜੀ ਕੀਤੀ ਆ ਜਿਹੜੀ ਕਿ ਤੁਹਾਨੂੰ ਫਰੀ ਦੇ ਵਿੱਚ ਕੋਚਿੰਗ ਦੇ ਕੇ ਆਈਐਸ ਬਣਾਉਂਦੀ ਆ ਸੋ ਆਓ ਆਪਾਂ ਤੁਹਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦਾ ਫਾਇਦਾ ਲਈਏ ਅਸੀਂ ਆਈਲੈਟ ਛੱਡ ਕੇ ਆਈਐਸ ਬਣੀਏ ਇਸ ਪੰਜਾਬ ਦੇਸ਼ ਦੇ ਵਾਰਸ ਬਣੀਏ ਤੇ ਅਸੀਂ ਇਸ ਧਰਤੀ ਤੇ ਰਹਿ ਕੇ ਸੇਵਾ ਕਰੀਏ ਗੁਰੂ ਦੇ ਦਿੱਤੇ ਮਾਰਗ ਤੇ ਚੱਲਦਿਆਂ ਆਪਣੇ ਜਿਹੜੀ ਕੌਮ ਦੀ ਮਜ਼ਬੂਤੀ ਵਾਸਤੇ ਅਸੀਂ ਉਪਰਾਲਾ ਕਰੀਏ। ਜਿਹੜੇ ਲੋਕ ਅੱਜ ਆਏ ਨੇ ਉਹਨਾਂ ਦਾ ਜਿਹੜਾ ਭਵਿੱਖ ਹੈ ਉਸ ਭਵਿੱਖ ਲਈ ਭਾਵੇਂ ਚਿੰਤਿਤ ਹੈ ਸਰਕਾਰਾਂ ਇਸ ਗੱਲ ਲਈ ਉਪਰਾਲਾ ਕਰਨ ਇੱਥੋਂ ਦੇ ਲੋਕ ਇਸ ਗੱਲ ਦਾ ਖਿਆਲ ਕਰਨ ਕਿ ਜਿਹੜਾ ਇਸ ਤਰਹਾਂ ਦਾ ਪ੍ਰਵਾਸ ਹੋ ਰਿਹਾ ਜਿੱਥੇ ਅਸੀਂ ਮਜ਼ਦੂਰੀ ਕਰਨ ਜਾ ਰਹੇ ਆਂ ਤੇ ਉਹ ਜਿਹੜਾ ਵਾ ਉਹ ਸਾਨੂੰ ਸੋਚ ਸਮਝ ਕੇ ਜਾਣਾ ਚਾਹੀਦਾ ਸਾਨੂੰ ਵੱਡੀਆਂ ਜਿਹੜੀਆਂ ਕਹਿੰਦੇ ਮੁਰਾਤਬੇ ਪ੍ਰਾਪਤ ਕਰਕੇ ਉੱਥੋਂ ਦੇ ਅਫਸਰ ਬਣ ਕੇ ਜਾਣਾ ਚਾਹੀਦਾ ਤੇ ਫਿਰ ਮੈਂ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਦਰਾਉਣਾ ਕਿ 200 ਸਾਲ ਪਹਿਲਾਂ ਜੋ ਇੱਥੇ ਇਸ ਪੰਜਾਬ ਦੇ ਹਾਲਾਤ ਸਨ ਤੇ ਅੱਜ ਕੀ ਹਾਲਾਤ ਬਣ ਗਏ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਰੁਪਈਆ ਅੱਜ ਦੇ 700 ਰੁਪਏ ਅੰਗਰੇਜ਼ ਦੇ ਦੇਸ਼ ਵਿੱਚ ਜਿਹੜਾ ਕਿ ਵਿਕਦਾ ਸੀ ਜਿਹੜਾ ਕਿ ਉਹਦਾ ਮੁੱਲ ਸੀ ਅੱਜ ਇਹ ਕਿਉਂ ਬਣਿਆ ਇਸ ਲਈ ਸਿਰ ਜੋੜ ਕੇ ਬੈਠੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੀਤੇ ਉਪਰਾਲਿਆਂ ਦਾ ਆਪਾਂ ਲਾਹਾ ਲਈਏ ਤੇ ਸਹਿਯੋਗ ਵੀ ਕਰੀਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਆਈਏਸ ਪੀਸੀਐਸ ਤੇ ਜੁਡੀਸ਼ਰੀ ਵਾਸਤੇ




















