OMG - Bhadaur ਦੇ Civil Hospital ਵਿੱਚੋਂ ਨਸ਼ਾ ਛੁਡਾਉਣ ਵਾਲੀਆਂ 9000 ਗੋਲੀਆਂ ਚੋਰੀ | MLA Labh Singh ugoke
OMG - ਹਲਕਾ ਭਦੌੜ ਦੇ Civil Hospital ਵਿੱਚੋਂ ਨਸ਼ਾ ਛੁਡਾਉਣ ਵਾਲੀਆਂ 9000 ਗੋਲੀਆਂ ਚੋਰੀ | MLA Labh Singh ugoke
#Crime #civilhospital #bhadaur #labhsinghugoke #abplive
ਹਲਕਾ ਭਦੌੜ ਦੇ ਸਿਵਲ ਹਸਪਤਾਲ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ
ਜਿਥੇ ਸਿਵਲ ਹਸਪਤਾਲ ਵਿਚ ਚੋਰੀ ਹੋਈ ਹੈ
ਤੇ ਚੋਰ ਨਸ਼ਾ ਪੀੜਤਾਂ ਨੂੰ ਦਿੱਤੀ ਜਾਣ ਵਾਲੀਆਂ ਕਰੀਬ 9000 ਗੋਲੀਆਂ ਚੋਰੀ ਕਰ ਕੇ ਲੈ ਗਏ ਹਨ |
ਚੋਰ ਖਿੜਕੀ ਤੋੜ ਕੇ ਅਲਮਾਰੀ ਵਿੱਚ ਰੱਖੀਆਂ ਜੀਭ ਉੱਤੇ ਰੱਖਣ ਵਾਲੀਆਂ ਗੋਲੀਆਂ ਦੇ ਤਕਰੀਬਨ 9-10 ਡੱਬੇ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਕੁੱਲ ਗਿਣਤੀ ਤਕਰੀਬਨ 9000 ਤੋਂ 10000 ਦੱਸੀ ਜਾ ਰਹੀ ਹੈ | ਘਟਣ ਐਤਵਾਰ ਦੀ ਦੱਸੀ ਜਾ ਰਹੀ ਹੈ |ਚੋਰੀ ਹੋਈਆਂ ਗੋਲੀਆਂ ਸਬੰਧੀ ਐਸ.ਐਮ.ਓ ਤੋਂ ਲਿਖਤੀ ਰਿਪੋਰਟ ਵੀ ਮੰਗੀ ਗਈ ਹੈ | ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਚੋਰੀ ਵਿੱਚ ਕਿਸੇ ਆਮ ਵਿਅਕਤੀ ਦੀ ਬਜਾਏ ਵਿਭਾਗ ਦੇ ਕਿਸੇ ਮੁਲਾਜ਼ਮ ਦਾ ਹੇਠ ਹੋ ਸਕਦਾ | ਫਿਲਹਾਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...