ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Breaking News: ਲੁਧਿਆਣਾ ਰੇਲਵੇ ਸਟੇਸ਼ਨ 'ਤੇ ਖੜ੍ਹੀ ਟਰੇਨ ਦੇ ਡੱਬੇ ਨੂੰ ਲੱਗੀ ਅੱਗ
ਲੁਧਿਆਣਾ ਰੇਲਵੇ ਸਟੇਸ਼ਨ 'ਤੇ ਖੜ੍ਹੀ ਟਰੇਨ ਦੇ ਡੱਬੇ ਨੂੰ ਲੱਗੀ ਅੱਗ
ਪਲੇਟਫਾਰਮ ਨੰਬਰ 5 'ਤੇ ਖੜ੍ਹੀ ਰੇਲ ਗੱਡੀ ਦੇ ਡੱਬੇ 'ਚ ਅਚਾਨਕ ਲੱਗੀ ਅੱਗ
ਘਟਨਾ ਦੀ ਸੂਚਨਾ ਮਿਲਦੇ ਹੀ ਅੱਗ 'ਤੇ ਪਾਇਆ ਗਿਆ ਕਾਬੂ
ਯਾਤਰੀ ਰੇਲਗੱਡੀ ਹਿਸਾਰ ਤੋਂ ਆਈ ਸੀ- ਐਸਐਚਓ ਥਾਣਾ ਜੀਆਰਪੀ ਜਸਕਰਨ ਸਿੰਘ
ਹੋ ਸਕਦਾ ਹੈ ਕਿ ਕਿਸੇ ਯਾਤਰੀ ਵੱਲੋਂ ਸਿਗਰਟ ਜਾਂ ਬੀੜੀ ਪੀਣ ਕਾਰਨ ਸੀਟ ਨੂੰ ਲੱਗੀ ਅੱਗ-ਐਸਐਚਓ ਥਾਣਾ ਜੀਆਰਪੀ
ਸਿਰਫ ਇੱਕ ਸੀਟ ਨੂੰ ਅੱਗ ਲੱਗੀ ਸੀ ਅਤੇ ਮਿੰਟਾਂ ਵਿੱਚ ਹੀ ਕਾਬੂ ਪਾ ਲਿਆ ਗਿਆ- ਜਸਕਰਨ ਸਿੰਘ
ਵੱਡਾ ਨੁਕਸਾਨ ਹੋਣ ਤੋਂ ਹੋਇਆ ਬਚਾਅ
ਪੰਜਾਬ
![ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨ](https://feeds.abplive.com/onecms/images/uploaded-images/2024/07/07/6532cd22a8453c5eedb2b6ef5aca941a1720370634116370_original.jpg?impolicy=abp_cdn&imwidth=470)
ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨ
View More
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement