ਪੜਚੋਲ ਕਰੋ
Sunam 'ਚ ਚੋਣ ਪ੍ਰਚਾਰ ਕਰਨ ਪਹੁੰਚੇ ਆਪ ਉਮੀਦਵਾਰ ਗੁਰਮੀਤ ਮੀਤ ਹੇਅਰ
Sunam 'ਚ ਚੋਣ ਪ੍ਰਚਾਰ ਕਰਨ ਪਹੁੰਚੇ ਆਪ ਉਮੀਦਵਾਰ ਗੁਰਮੀਤ ਮੀਤ ਹੇਅਰ
ਸੰਗਰੂਰ ਤੋਂ ਅਸ਼ਰਫ਼ ਢੁੱਡੀ ਦੀ ਰਿਪੋਰਟ
ਆਪ ਉਮੀਦਵਾਰ ਨੇ ਸੁਨਾਮ ਦੇ ਵਿੱਚ ਪਹਿਲੀ ਪਾਤਸ਼ਾਹੀ ਧਰਮਸ਼ਾਲਾ ਵਿੱਚ ਪਹੁੰਚ ਕੇ ਰੈਲੀ ਕੀਤੀ । ਚੋਣ ਪ੍ਰਚਾਰ ਕਰਦੇ ਹੋਏ ਉਹਨਾ ਨੇ ਵੋਟ ਦੀ ਅਪੀਲ ਕੀਤੀ । ਵੱਡੀ ਗਿਣਤੀ ਵਿੱਚ ਇਸ ਚੋਣ ਰੈਲੀ ਵਿੱਚ ਲੋਕ ਪਹੁੰਚੇ । ਸਵੇਰ ਤੋ ਹੀ ਸੰਗਰੂਰ ਦੇ ਵਿੱਚ ਚੋਣ ਪ੍ਰਚਾਰ ਚ ਰੁਜੇ ਮੀਤ ਹੇਅਰ ਦੇਰ ਰਾਤ 8 ਵਜੇ ਦੇ ਕਰੀਬ ਇਸ ਜਨਸਭਾ ਵਿੱਚ ਪਹੁੰਚੇ । ਇਸ ਮੌਕੇ ਉਨ੍ਹਾਂ ਨਾਲ ਕੈਬਿਨੇਟ ਮੰਤਰੀ ਅਮਨ ਅਰੋੜਾ ਵੀ ਮੋਜੂਦ ਰਹੇ । ਨਗਰ ਕੋਂਸਲ ਦੇ ਪ੍ਰਧਾਨ ਵੀ ਮੋਜੂਦ ਰਹੇ ਅਤੇ ਸੁਨਾਮ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਟੇਜ ਤੇ ਮੋਜੂਦ ਸੀ ।
ਹੋਰ ਵੇਖੋ






















