ਪੜਚੋਲ ਕਰੋ
Advertisement
ABP Sanjha 'ਤੇ ਵੇਖੋ 26 ਸਤੰਬਰ 2022, ਸਵੇਰੇ 08:00 ਵਜੇ ਦੀਆਂ Headlines
ਕੈਬਨਿਟ ਦੀ ਅਹਿਮ ਮੀਟਿੰਗ: ਅੱਜ ਪੰਜਾਬ ਕੈਬਨਿਟ ਦੀ ਹੋਵੇਗੀ ਅਹਿਮ ਬੈਠਕ, ਸ਼ਾਮ 4 ਵਜੇ ਮੀਟਿੰਗ, ਵਿਧਾਨਸਭਾ ਸੈਸ਼ਨ ਨੂੰ ਲੈ ਕੇ ਸਰਕਾਰ ਵਲੋਂ ਬਣਾਈ ਜਾਵੇਗੀ ਰਣਨੀਤੀ
ਬੀਜੇਪੀ ਕੋਰ ਕਮੇਟੀ ਦੀ ਬੈਠਕ: ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਬੀਜੇਪੀ ਦੀ ਕੋਰ ਕਮੇਟੀ ਦੀ ਮੀਟਿੰਗ, ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਵੀ ਹੋਣਗੇ ਸ਼ਾਮਲ
ਟਰਾਂਸਪੋਰਟਰਾਂ ਦਾ ਸਰਕਾਰ ਖਿਲਾਫ ਪ੍ਰਦਰਸ਼ਨ: ਰੇਤ, ਬਜਰੀ ਦੇ ਟਰਾਂਸਪੋਰਟਰਾਂ ਵੱਲੋਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਅੱਜ ਦਿਤਾ ਜਾਵੇਗਾ ਧਰਨਾ-ਪ੍ਰਦਰਸ਼ਨ, ਰੇਤੇ ਦੀ ਵੱਧ ਕੀਮਤ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ
ਮੁਲਜ਼ਮਾਂ ਦੀ ਕੋਰਟ 'ਚ ਪੇਸ਼ੀ: ਚੰਡੀਗੜ੍ਹ ਯੂਨੀਵਰਸਿਟੀ ਦੇ MMS ਕਾਂਡ ਦੇ ਚੌਥੇ ਮੁਲਜ਼ਮ ਨੂੰ ਅੱਜ ਅਦਾਲਤ 'ਚ ਕੀਤਾ ਜਾਵੇਗੀ ਪੇਸ਼, ਬਾਕੀ 3 ਮੁਲਜ਼ਮਾਂ ਦੀ ਵੀ ਰਿਮਾਂਡ ਖਤਮ ਹੋਣ ਬਾਅਦ ਅੱਜ ਪੇਸ਼ੀ
ਆਏ ਮਾਤਾ ਦੇ ਨਰਾਤੇ: ਅੱਜ ਤੋਂ ਨਰਾਤਿਆਂ ਦੀ ਹੋਈ ਸ਼ੁਰੂਆਤ, ਅਗਲੇ 9 ਦਿਨਾਂ ਤੱਕ ਰੱਖੇ ਜਾਣਗੇ ਮਾਤਾ ਦੇ ਵਰਤ, ਮੰਦਿਰਾਂ 'ਚ ਦਰਸ਼ਨ ਕਰਨ ਲਈ ਵੱਡੀ ਗਿਣਤੀ ਪਹੁੰਚ ਰਹੇ ਭਗਤ
ਪੰਜਾਬ
Ranjit Singh Dhadrianwale Rape Murder Case |ਰੇਪ ਨਹੀਂ ਸਾਜਿਸ਼ ਢੱਡਰੀਆਂ ਵਾਲੇ ਦਾ ਵੱਡਾ ਖ਼ੁਲਾਸਾ! |Abp Sanjha
MC Election |Raja Warring | Partap Bazwa | ਨਗਰ ਨਿਗਮ ਚੋਣਾਂ 'ਤੋਂ ਬਾਅਦ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਲਾਈਵ!
ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ,ਹਾਦਸੇ ਨੇ ਲਈ ਮਾਸੂਮ ਜ਼ਿੰਦਗੀਆਂ ਦੀ ਜਾਨ |
MC Election Result | ਨਗਰ ਨਿਗਮ ਚੋਣਾਂ 'ਚ ਕਿਸਨੇ ਮਾਰੀ ਬਾਜ਼ੀ! ਦੇਖੋ ਖਾਸ ਰਿਪੋਰਟ
Giyani Harpreet Singh| ਸੰਗਤਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਆਰੋਪ ਲਾਉਣ ਵਾਲੇ ਸ਼ਖਸ ਦੇ ਕੀਤੇ ਖੁਲਾਸੇ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement