ਪੜਚੋਲ ਕਰੋ
Advertisement
ABP Sanjha 'ਤੇ ਵੇਖੋ 29 ਸਤੰਬਰ 2022, ਸਵੇਰੇ 07:30 ਵਜੇ ਦੀਆਂ Headlines
ਵਿਸ਼ੇਸ਼ ਸੈਸ਼ਨ ਦਾ ਦੂਜਾ ਦਿਨ: ਪੰਜਾਬ ਵਿਧਾਨਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ, ਭਰੋਸਗੀ ਮਤੇ 'ਤੇ ਹੋਵੇਗੀ ਚਰਚਾ, ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਇਜਲਾਸ
ਅੱਜ ਵੀ ਹੰਗਾਮੇ ਦੇ ਆਸਾਰ: ਅੱਜ ਵੀ ਸੈਸ਼ਨ ਦੀ ਕਾਰਵਾਈ ਹੰਗਾਮੇਦਾਰ ਰਹਿਣ ਦੇ ਆਸਾਰ, ਕਾਂਗਰਸ ਵਲੋਂ ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਦੇ ਮੁੱਦਾ ਸਣੇ ਵੱਖ-ਵੱਖ ਮੁਦਿਆਂ 'ਤੇ ਸਰਕਾਰ ਨੂੰ ਘੇਰਿਆ ਜਾ ਸਕਦਾ
ਘਰ-ਘਰ ਆਟਾ ਦਾਲ ਨੂੰ ਸੇਕ, HC ਵੱਲੋਂ ਬ੍ਰੇਕ: 1 ਅਕਤੂਬਰ ਤੋਂ ਲਾਗੂ ਨਹੀਂ ਹੋਵੇਗੀ ਮਾਨ ਸਰਕਾਰ ਦੀ ਘਰ-ਘਰ ਆਟਾ ਦਾਲ ਪਹੁੰਚਾਉਣ ਦੀ ਸਕੀਮ, ਹਾਈਕੋਰਟ ਨੇ ਲਾਈ ਰੋਕ, ਡਿੱਪੂ ਹੋਲਡਰਾਂ ਨੇ ਪਾਈ ਸੀ ਪਟੀਸ਼ਨ
ਕਸ਼ਮੀਰ 'ਚ ਵੱਡੀ ਸਾਜਿਸ਼ ਨਾਕਾਮ: ਜੰਮੂ-ਕਸ਼ਮੀਰ 'ਚ ਵੱਡੀ ਸਾਜਿਸ਼ ਨਾਕਾਮ, ਉਧਮਪੁਰ ਦੇ ਡੋਮੇਲ ਚੌਕ 'ਤੇ ਬੱਸ 'ਚ ਧਮਾਕਾ, 2 ਲੋਕ ਜ਼ਖਮੀ, ਪੁੰਛ 'ਚ IED ਨਾਲ ਫੜੀ ਗਈ ਮਹਿਲਾ
ਕੈਲੀਫੋਰਨਿਆ 'ਚ ਗੋਲੀਬਾਰੀ: ਅਮਰੀਕਾ ਦੇ ਕੈਲੀਫੋਰਨਿਆ 'ਚ ਓਕਲੈਨ ਕੋਲ ਇੱਕ ਸਕੂਲ ਵਿੱਚ ਹੋਈ ਫਾਇਰਿੰਗ, 5 ਲੋਕ ਜ਼ਖਮੀ, ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਿਆ
ਪੰਜਾਬ
Women Cricket Team | ਅੰਡੇ ਵੇਚਣ ਵਾਲੇ ਦੀ ਧੀ ਬਣੀ ਕ੍ਰਿਕਟ ਟੀਮ ਦੀ ਕਪਤਾਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
ਟ੍ਰੈਂਡਿੰਗ ਟੌਪਿਕ
Advertisement