(Source: ECI/ABP News)
ABP Sanjha Headline: ਏਬੀਪੀ ਸਾਂਝਾ 'ਤੇ ਵੇਖੋ 06 ਅਗਸਤ ਦੋਪਹਿਰ 01:00 ਵਜੇ ਦੀਆਂ ਵੱਡੀਆਂ ਖ਼ਬਰਾਂ
‘ਸਾਲ ਬਾਅਦ ਆਯੂਸ਼ਮਾਨ ਦੀ ਨਹੀਂ ਲੋੜ: ਭਗਵੰਤ ਮਾਨ ਦਾ ਦਾਅਵਾ, ਇੱਕ ਸਾਲ ਬਾਅਦ ਪੰਜਾਬ ਨੂੰ ਨਹੀਂ ਪਵੇਗੀ ਆਯੂਸ਼ਮਾਨ ਯੋਜਨਾ ਦੀ ਲੋੜ,ਸਕੀਮ ਤਹਿਤ ਪੇਮੈਂਟ ਨਾ ਕਰਨ ਕਰਕੇ ਵਿਵਾਦਾਂ ਚ ਆਈ ਹੈ ਮਾਨ ਸਰਕਾਰ
BJP ਉਮੀਦਵਾਰ ਨੂੰ ਅਕਾਲੀ ਦਲ ਦੀ ਹਿਮਾਇਤ: ਵਿਧਾਇਕ ਇਯਾਲੀ ਦੇ ਵਿਰੋਧ ਦੇ ਬਾਵਜੂਦ ਅਕਾਲੀ ਦਲ ਨੇ ਫਿਰ ਕੀਤੀ BJP ਦੀ ਹਿਮਾਇਤ, BJP ਦੇ ਉਪ ਰਾਸ਼ਟਰਪਤੀ ਉਮੀਦਵਾਰ ਜਗਦੀਪ ਧਨਖੜ ਨੂੰ ਦਿੱਤਾ ਸਮਰਥਨ
ਦਿੱਲੀ ਦੌਰੇ 'ਤੇ ਭਗਵੰਤ ਮਾਨ: ਨੀਤੀ ਆਯੋਗ ਦੀ ਬੈਠਕ ਚ ਸ਼ਾਮਿਲ ਹੋਣ ਵਾਸਲੇ ਦਿੱਲੀ ਲਈ ਰਵਾਨਾ ਹੋਈ ਮੁੱਖ ਮੰਤਰੀ ਬੋਲੇ-ਪਿਛਲੇ ਮੁੱਖ ਮੰਤਰੀਆਂ ਦੀ ਤਰ੍ਹਾਂ ਕੇਂਦਰ ਸਾਹਮਣੇ ਪੰਜਾਬ ਮੁੱਦੇ ਚੁੱਕਣ ਦਾ ਮੌਕਾ ਨਹੀਂ ਕਰਾਂਗਾ ਜਾਇਆ
ਮੌਸਮ ਦੀ ਮਾਰ, ਮਦਦ ਕਰੇ ਸਰਕਾਰ: ਕਿਸਾਨਾਂ ਤੇ ਫਿਰ ਪਈ ਮੌਸਮ ਦੀ ਮਾਰ, ਮੁਕਤਸਰ ਅਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਦੀ ਫਸਲ ਪਾਣੀ ਚ ਡੁੱਬੀ, ਖੇਤ ਬਣੇ ਤਲਾਬ
ਕੁਸ਼ਤੀ 'ਚ 'ਗੋਲਡਨ ਹੈਟ੍ਰਿਕ': ਕਾਮਨਵੈਲਥ ਖੇਡਾਂ ਚ ਬਜਰੰਗ ਪੁਨੀਆ, ਸਾਕਸ਼ੀ ਅਤੇ ਦੀਪਕ ਨੇ ਜਿੱਤਿਆ ਗੋਲਡ, ਦੇਸ਼ ਪਰਤੇ ਪੰਜਾਬੀ ਖਿਡਾਰੀਆਂ ਦਾ ਹੋਇਆ ਸ਼ਾਨਦਾਰ ਸਵਾਗਤ
![SGPC ਪ੍ਰਧਾਨ Harjinder Singh Dhami ਦੇ ਅਸਤੀਫ਼ੇ ਦਾ ਵੱਡਾ ਕਾਰਨ? Gurpartap Wadal ਦਾ ਵੱਡਾ ਖ਼ੁਲਾਸਾ!](https://feeds.abplive.com/onecms/images/uploaded-images/2025/02/18/b3cd0e0ba588cad2fb63386133406fdb17398791583201149_original.jpg?impolicy=abp_cdn&imwidth=470)
![Akali Dal|Sri Akal Takhat Sahib|7 ਮੈਂਬਰੀ ਕਮੇਟੀ ਤੋਂ ਇੱਕ ਹੋਰ ਅਸਤੀਫਾ,ਹੁਣ ਅੱਗੇ ਕੀ ? |Resign Kirpal Singh](https://feeds.abplive.com/onecms/images/uploaded-images/2025/02/18/df8bd1895084b1797c8b9450be9b881e17398785208131149_original.jpg?impolicy=abp_cdn&imwidth=100)
![Shambhu Border|ਸ਼ੰਭੂ ਤੇ ਖਨੌਰੀ ਮੌੌਰਚੇ SKM ਸਿਆਸੀ ਨੂੰ ਦਿੱਤਾ ਸੱਦਾ](https://feeds.abplive.com/onecms/images/uploaded-images/2025/02/18/eb3ad5117386e882141c99bd8f4fee1a17398782644951149_original.jpg?impolicy=abp_cdn&imwidth=100)
![Sukhbir Badal Daughter Marriage| ਸਿਆਸਤ 'ਚ ਇੱਕ ਦੂਜੇ ਦੇ ਵਿਰੋਧੀ, ਪਰ ਵਿਆਹਾਂ 'ਚ ਇੱਕ ਦੂਜੇ ਦੇ ਕਰੀਬੀ|](https://feeds.abplive.com/onecms/images/uploaded-images/2025/02/18/d2052fcb938f05fa7f4a4b97a4e97be117398750677161149_original.jpg?impolicy=abp_cdn&imwidth=100)
![Faridkot Bus Accident| ਨਾਲੇ 'ਚ ਡਿੱਗੀ ਨਿੱਜੀ ਕੰਪਨੀ ਦੀ ਬਸ, 5 ਲੋਕਾਂ ਦੀ ਮੌਤ](https://feeds.abplive.com/onecms/images/uploaded-images/2025/02/18/4619c2e18ccdcabf0c9c706bdf147a7d17398749501341149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)