AC Alert | 16 ਡਿਗਰੀ 'ਤੇ AC ਚਲਾਉਣ ਵਾਲੇ ਹੋ ਜਾਓ ਸਾਵਧਾਨ,ਕੀਤੇ ਵਾਪਰ ਨਾ ਜਾਵੇ ਇਹ ਹਾਦਸਾ
AC Alert | 16 ਡਿਗਰੀ 'ਤੇ AC ਚਲਾਉਣ ਵਾਲੇ ਹੋ ਜਾਓ ਸਾਵਧਾਨ,ਕੀਤੇ ਵਾਪਰ ਨਾ ਜਾਵੇ ਇਹ ਹਾਦਸਾ
#Summer #Heatwave #Alert #abplive
16 ਡਿਗਰੀ 'ਤੇ AC ਚਲਾਉਣ ਵਾਲੇ ਹੋ ਜਾਓ ਸਾਵਧਾਨ
ਅੱਤ ਦੀ ਗਰਮੀ - ਚੱਲਦੇ AC ਦੇ ਕੰਪਰੈਸਰ ਨੂੰ ਲੱਗੀ ਅੱਗ
ਭਵਾਨੀਗੜ੍ਹ ਦੇ AC ਮਕੈਨਿਕ ਦੀ ਲੋਕਾਂ ਨੂੰ ਸਲਾਹ
ਸਮੇਂ ਸਮੇਂ 'ਤੇ AC ਦੀ ਸਰਵਿਸ ਜ਼ਰੂਰ ਕਰਵਾਓ'
'AC ਚਲਾ ਕੇ ਅਣਗਹਿਲੀ ਨਾ ਵਰਤੋ'
ਅੱਤ ਦੀ ਗਰਮੀ 'ਚ AC ਚਲਾ ਕੇ ਸੌਣ ਵਾਲੇ ਸਾਵਧਾਨ ਰਹਿਣ
ਅੱਤ ਦੀ ਗਰਮੀ 'ਚ ਚੱਲਦੇ AC ਤੇ ਉਨ੍ਹਾਂ ਕੰਪਰੈਸਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੇ ਮਾਮਲੇ ਵੱਧ ਰਹੇ ਹਨ
ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਤੋਂ
ਜਿਥੇ ਚੱਲਦੇ AC ਦੇ ਕੰਪਰੈਸਰ ਨੂੰ ਅਚਾਨਕ ਅੱਗ ਲੱਗ ਗਈ
ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ
ਹਾਦਸੇ ਤੋਂ ਬਾਅਦ AC ਮਕੈਨਿਕ ਨੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ



/ abpsanjha
/ abpsanjha



















