ਪੜਚੋਲ ਕਰੋ
Agniveer ਸ਼ਹੀਦ, 6 ਭੈਣਾਂ ਦਾ ਇਕਲੌਤਾ ਭਰਾ ਸੀ, ਮਾਨ ਨੇ ਮਦਦ ਦਾ ਕੀਤਾ ਵਾਅਦਾ
Agniveer ਸ਼ਹੀਦ, 6 ਭੈਣਾਂ ਦਾ ਇਕਲੌਤਾ ਭਰਾ ਸੀ, ਮਾਨ ਨੇ ਮਦਦ ਦਾ ਕੀਤਾ ਵਾਅਦਾ
#Agniveer #Ajaysingh #CMMann #BhagwantMann #Rajawarring #abpsanjha
ਪੰਜਾਬ ਦਾ ਇੱਕ ਹੋਰ ਵੀਰ ਮੁਲਕ ਤੋਂ ਜਾਨ ਕੁਰਬਾਨ ਕਰ ਗਿਆ, ਅਗਨੀਵੀਰ ਅਜੈ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ,ਪਿਤਾ ਮਜ਼ਦੂਰੀ ਕਰਦੇ ਨੇ, ਸਾਰੇ ਪਰਿਵਾਰ ਦਾ ਭਾਰ 23 ਸਾਲ ਦੇ ਇਸ ਜਵਾਨ ਤੇ ਸੀ ਪਰ ਕੀ ਪਤਾ ਸੀ ਬਜ਼ੁਰਗ ਮਾਪਿਆਂ ਨੂੰ ਉਮਰ ਦੇ ਆਖਰੀ ਪੜਾਅ ਪੁੱਤ ਦੀ ਅਰਥੀ ਚੁੱਕਣੀ ਪਵੇਗੀ, ਅਗਨੀਵੀਰ ਅਜੇ ਸਿੰਘ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ , ਲਾਈਨ ਔਫ ਕੰਟਰੋਲ ਕੋਲ ਮਾਈਨ ਬਲਾਸਟ 'ਚ ਅਜੇ ਸਿੰਘ ਦੀ ਮੌਤ ਹੋ ਗਈ, ਜਿਸ ਵੇਲੇ ਬਲਾਸਟ ਹੋਇਆ ਉਦੋਂ ਉਹ ਰਾਜੌਰੀ 'ਚ ਡਿਊਟੀ ਦੇ ਤੈਨਾਤ ਸਨ |
ਹੋਰ ਵੇਖੋ






















