ਪੜਚੋਲ ਕਰੋ
ਰਾਜਾ ਵੜਿੰਗ ਨੂੰ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਨੇ ਦਿੱਤਾ ਠੋਕਵਾਂ ਜਵਾਬ
ਰਾਜਾ ਵੜਿੰਗ ਨੂੰ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਨੇ ਦਿੱਤਾ ਠੋਕਵਾਂ ਜਵਾਬ
ਕਾਂਗਰਸ ਤੋਂ ਸਾਨੂੰ ਨਸੀਹਤ ਲੈਣ ਦੀ ਲੋੜ ਨਹੀਂ
ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਕਾਲੀ ਦਲ ਨੇ ਦਿੱਤਾ ਜਵਾਬ
ਕਿਹਾ ਤੁਹਾਨੂੰ ਤਾਂ ਕੋਈ ਪ੍ਰਧਾਨ ਹੀ ਨਹੀਂ ਮੰਨਦਾ
ਪਤਾ ਨਹੀ ਕਦੋ ਦਿੱਲੀ ਤੋਂ ਚਿੱਠੀ ਆ ਜਾਣੀ ਹੈ ।
ਸ਼੍ਰੋਮਣੀ ਅਕਾਲੀ ਦਲ ਤੇ ਸਵਾਲ ਚੁੱਕਣ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾ ਆਪਣੀ ਪੀੜੀ ਥੱਲੇ ਸੋਟਾ ਫੇਰ ਲੈਣ
ਅਰਸ਼ਦੀਪ ਕਲੇਰ ਨੇ ਰਾਜਾ ਵੜਿੰਗ ਨੂੰ ਵੰਗਾਰਿਆ , ਕਿਹਾ ਤੁਹਾਨੂੰ ਤਾਂ ਕੋਈ ਪ੍ਰਧਾਨ ਹੀ ਮੰਨਦਾ
ਆਪਣੀ ਪਾਰਟੀ ਵੱਲ਼ ਨਜਰ ਮਾਰੋ ਤੁਹਾਡੀ ਪਾਰਟੀ ਦੇ ਲੀਡਰ ਪਾਰਟੀ ਛਡ ਕੇ ਚਲੇ ਗੇ ਹਨ ।
ਹੋਰ ਵੇਖੋ






















