Amritsar politics | ''ਮੈਂ ਪੈਰਾਸ਼ੂਟ ਉਮੀਦਵਾਰ...ਤੁਸੀਂ ਇਥੇ ਰਹਿ ਕੇ ਅੰਮ੍ਰਿਤਸਰ ਦਾ ਕੀ ਸੰਵਾਰ ਦਿੱਤਾ ?''ਤਰਨਜੀਤ ਸੰਧੂ ਦਾ ਸਿਆਸੀ ਵਿਰੋਧੀਆਂ ਨੂੰ ਜਵਾਬ
Amritsar politics | ''ਮੈਂ ਪੈਰਾਸ਼ੂਟ ਉਮੀਦਵਾਰ...ਤੁਸੀਂ ਇਥੇ ਰਹਿ ਕੇ ਅੰਮ੍ਰਿਤਸਰ ਦਾ ਕੀ ਸੰਵਾਰ ਦਿੱਤਾ ?''ਤਰਨਜੀਤ ਸੰਧੂ ਦਾ ਸਿਆਸੀ ਵਿਰੋਧੀਆਂ ਨੂੰ ਜਵਾਬ
#Punjab #Loksabha #election2024 #amritsar #BJP #Taranjitsinghsandhu
ਸਿਆਸੀ ਉਮੀਦਵਾਰਾਂ ਨੇ ਤਰਨਜੀਤ ਸਿੰਘ ਸੰਧੂ ਨੂੰ ਪੈਰਾਸ਼ੂਟ ਉਮੀਦਵਾਰ ਕਿਹਾ ਤਾਂ
ਸੰਧੂ ਹੋਰਾਂ ਨੇ ਵੀ ਸਾਫ਼ ਜਵਾਬ ਦੇ ਦਿੱਤਾ |
ਮੈਂ ਪੈਰਾਸ਼ੂਟ ਉਮੀਦਵਾਰ ਹਾਂ ਲੇਕਿਨ ਜੋ ਇੱਥੇ ਸੀ ਉਨ੍ਹਾਂ ਨੇ ਅੰਮ੍ਰਿਤਸਰ ਦਾ ਕੀ ਸੰਵਾਰ ਦਿੱਤਾ ?
ਫੈਸਲਾ ਹੁਣ ਅੰਮ੍ਰਿਤਸਰ ਵਾਲਿਆਂ ਦਾ ਹੈ
ਜਿਥੇ ਬਾਕੀਆਂ ਨੂੰ ਮੌਕਾ ਦਿੱਤਾ ਇਕ ਵਾਰ ਮੈਨੂੰ ਵੀ ਮੌਕਾ ਦਿਓ
ਜੇ ਕੰਮ ਪਸੰਦ ਨਾ ਆਇਆ ਤਾਂ 5 ਸਾਲ ਬਾਅਦ ਹਟਾ ਦਿਓ
ਇੰਨਾ ਦਾਅਵਿਆਂ ਦੇ ਨਾਲ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ
ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਵਾਸੀਆਂ ਤੋਂ ਹੱਕ 'ਚ ਭੁਗਤਣ ਦੀ ਅਪੀਲ ਕੀਤੀ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...