Gurpreet Singh GP joins AAP|'ਅਨੁਸਾਸ਼ਨਹੀਣਤਾ ਹੋਣ ਕਰਕੇ ਛੱਡੀ ਕਾਂਗਰਸ'-ਚੰਨੀ ਸਣੇ ਹਾਈਕਮਾਨ ਤੋਂ ਔਖੇ ਜੀਪੀ
Gurpreet Singh GP joins AAP|'ਅਨੁਸਾਸ਼ਨਹੀਣਤਾ ਹੋਣ ਕਰਕੇ ਛੱਡੀ ਕਾਂਗਰਸ'-ਚੰਨੀ ਸਣੇ ਹਾਈਕਮਾਨ ਤੋਂ ਔਖੇ ਜੀਪੀ
#FormerCongressMLA #GurpreetGP #Congress #AAP #CMBhagwantMann #AkaliDal #PPP #Charanjitchanni #Rajawarring #Rahulgandhi #Partapbajwa #abpsanjha
ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਹੈ ਕਿ ਕਾਂਗਰਸ ਇਕੱਠੀ ਨਹੀਂ ਹੈ ਨਾ ਕੋਈ ਅਨੁਸਾਸ਼ਨ ਹੈ ਅਤੇ ਨਾ ਹੀ ਹਾਈਕਮਾਨ ਦਾ ਕੋਈ ਦਬਦਬਾ,ਹੁਣੇ ਹੁਣੇ ਆਮ ਆਮਦੀ ਪਾਰਟੀ ਦੇ ਹੋਏ ਗੁਰਪ੍ਰੀਤ ਸਿੰਘ ਜੀਪੀ ਨੇ ਕਾਂਗਰਸ ਦੀਆਂ ਕਈ ਕਮੀਆਂ ਗਿਣਵਾਈਆਂ,ਖਾਸ ਕਰਕੇ ਜੀਪੀ ਚੰਨੀ ਤੇ ਬੜੇ ਔਖੇ ਹਨ , ਜੀਪੀ ਦੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਚੋਣ ਲੜਨ ਦੀ ਚਰਚਾ ਹੈ। ਗੁਰਪ੍ਰੀਤ ਸਿੰਘ ਜੀਪੀ ਸੀਐਮ ਮਾਨ ਦੀ ਅਗਵਾਈ ‘ਚ ‘ਆਪ’ ‘ਚ ਸ਼ਾਮਲ ਹੋਏ। ਪਹਿਲਾਂ 2012 ‘ਚ ਪੀਪੀਪੀ ਤੋਂ ਸ਼੍ਰੀ ਚਮਕੌਰ ਸਾਹਿਬ ਤੋਂ ਚੋਣ ਲੜੀ ਸੀ। ਗੁਰਪ੍ਰੀਤ ਸਿੰਘ ਜੀਪੀ 2017 ‘ਚ ਕਾਂਗਰਸ ਦੀ ਟਿਕਟ ਤੋਂ ਵਿਧਾਇਕ ਚੁਣੇ ਗਏ ਸਨ। ਉਹ 2017 ਤੋਂ 2022 ਤੱਕ ਵਿਧਾਇਕ ਰਹਿ ਚੁੱਕੇ ਹਨ।ਉਨ੍ਹਾਂ 2022 ‘ਚ ਬਸੀ ਪਠਾਣਾਂ ਤੋਂ ਕਾਂਗਰਸ ਵੱਲੋਂ ਚੋਣ ਲੜੇ ਸਨ।