ਪੜਚੋਲ ਕਰੋ
Advertisement
Udaipur ਦੇ ਕਨ੍ਹਈਆ ਦੇ ਕਤਲ ਦੇ ਵਿਰੋਧ 'ਚ Bathinda Bandh ਨੂੰ ਮਿਲਿਆ ਭਰੰਵਾ ਹੁੰਗਾਰਾ
ਰਾਜਸਥਾਨ ਉਦੈਪੁਰ ਦੇ ਕਨ੍ਹਈਆ ਦੇ ਕਤਲ ਦੇ ਵਿਰੋਧ 'ਚ ਬਠਿੰਡਾ ਦੇ ਬਾਜ਼ਾਰ ਬੰਦ ਨੂੰ ਭਰੰਵਾ ਹੁੰਗਾਰਾ ਮਿਲਿਆ। ਇਸ ਦੌਰਾਨ ਲੋਕਾਂ ਨੇ ਸਵੇਰੇ 9 ਵਜੇ ਸਦਭਾਵਨਾ ਚੌਕ 'ਚ ਇਕੱਠੇ ਹੋ ਕੇ ਕਨ੍ਹਈਆ ਲਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਾਰਿਆਂ ਨੂੰ ਇਕੱਠੇ ਹੋਣ ਲਈ ਕਿਹਾ ਗਿਆ। ਇਸ ਕਤਲ ਕਾਂਡ ਬਾਰੇ ਲੋਕਾਂ ਦਾ ਕਹਿਣਾ ਸੀ ਕਿ ਦੇਸ਼ ਵਿੱਚ ਕਿਹੋ ਜਿਹਾ ਮਾਹੌਲ ਬਣ ਰਿਹਾ ਹੈ ਜਿਸ ਲਈ ਸਾਰਿਆਂ ਨੂੰ ਇਕੱਠੇ ਹੋਣਾ ਪਵੇਗਾ।
ਪੰਜਾਬ
ਕਿਸਾਨ ਮਹਾਂਪੰਚਾਇਤ 'ਚ Rakesh Tikait ਦਾ ਵੱਡਾ ਬਿਆਨ| Tohana SKM Kisan Mahapanchayat
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਸਿਹਤ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement