(Source: ECI/ABP News)
ਜਿਰਕਪੁਰ ਹਾਈਵੇਅ 'ਤੇ ਕਿਸਾਨਾਂ ਦਾ ਹੜ੍ਹ,ਟਰੈਕਟਰ ਲਾ ਕੀਤੀਆ ਸੜਕਾਂ ਜਾਮ
26 ਮਾਰਚ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ
ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
ਲੋਕਾਂ ਨੇ ਆਪ ਮੁਹਾਰੇ ਬਾਜ਼ਾਰਾਂ ਨੂੰ ਰੱਖਿਆ ਬੰਦ
ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਚੱਕਾ ਜਾਮ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਚੱਕਾ ਜਾਮ
12 ਜਿਲ੍ਹਿਆਂ 'ਚ ਸੜਕਾਂ ਤੇ ਰੇਲਵੇ ਟਰੈਕ ਕੀਤੇ ਬੰਦ
ਅੰਮ੍ਰਿਤਸਰ ਦੇ 87 ਪੁਆਇੰਟਾਂ 'ਤੇ ਜਥੇਬੰਦੀ ਨਿੱਤਰੀ
ਬਾਘਾਪੁਰਾਣਾ 'ਚ ਕਿਸਾਨਾਂ ਵੱਲੋਂ ਟੋਲ ਪਲਾਜ਼ਾ 'ਤੇ ਧਰਨਾ
ਵੱਖ ਵੱਖ ਜਥੇਬੰਦੀਆਂ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ
ਸੰਯੁਕਤ ਕਿਸਾਨ ਮੋਰਚਾ ਨੇ ਦਿੱਤਾ ਸੀ ਬੰਦ ਦਾ ਸੱਦਾ
ਤਿੰਨ ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਦਾ ਰੋਸ ਪ੍ਰਦਰਸ਼ਨ
ਸੜਕਾਂ 'ਤੇ ਬੈਠ ਕੇ ਕਿਸਾਨਾਂ ਨੇ ਸਰਕਾਰ ਵਿਰੋਧੀ ਲਾਏ ਨਾਅਰੇ
ਮੁਹਾਲੀ 'ਚ ਏਅਰਪੋਰਟ ਰੋਡ ਵੀ ਲੋਕਾਂ ਨੇ ਕੀਤਾ ਬੰਦ
ਜ਼ੀਰਕਪੁਰ-ਅੰਬਾਲਾ ਹਾਈਵੇ 'ਤੇ ਕਿਸਾਨਾਂ ਦਾ ਧਰਨਾ
ਖਰੜ ਵਿੱਚ ਕਿਸਾਨਾਂ ਨੇ ਸਰਕਾਰ ਖਿਲਾਫ਼ ਲਾਏ ਨਾਅਰੇ
ਬਰਨਾਲਾ 'ਚ ਵੱਡੀ ਗਿਣਤੀ ਅੰਦਰ ਦੇਖਣ ਨੂੰ ਮਿਲਿਆ ਇਕੱਠ
![ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ 112 ਭਾਰਤੀ ਡਿਪੋਰਟ ਹੋ ਕੇ ਆਏ ਭਾਰਤ](https://feeds.abplive.com/onecms/images/uploaded-images/2025/02/16/c6bafada3526c0029ec93a57644a0f0c1739715551350370_original.png?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)