ਪੜਚੋਲ ਕਰੋ
ਛੱਲਾ ਮੁੜ ਕੇ ਨਹੀਂ ਆਇਆ...! ਚਰਨਜੀਤ ਚੰਨੀ ਬਾਰੇ ਕੀ ਕਹਿ ਗਏ ਮਜੀਠੀਆ
ਜੇਲ੍ਹ ਤੋਂ ਬਾਹਰ ਆਉਣ ਬਾਅਦ ਮਜੀਠੀਆ ਇਕ ਵਾਰ ਫਿਰ ਤੋਂ ਸਿਆਸਤ 'ਚ ਐਕਟਿਵ ਹੋ ਗਏ ਹਨ। ਚੰਡੀਗੜ੍ਹ ਤੋਂ ਵੱਡੀ ਗਿਣਤੀ ਅਕਾਲੀ ਵਰਕਰਾਂ ਦੀ ਮੌਜੂਦਗੀ 'ਚ ਅੰਮ੍ਰਿਤਸਰ ਆਪਣੇ ਘਰ ਲਈ ਰਵਾਨਾ ਹੋਏ। ਇਸ ਦੌਰਾਨ ਉਨ੍ਹਾਂ ਨੇ ਫਿਰ ਆਪਣੇ ਉਸੇ ਲਹਿਜ਼ੇ 'ਚ ਸਵਾਲਾਂ ਦੇ ਜਵਾਬ ਦਿੱਤੇ। ਪਾਰਟੀ ਅੰਦਰ ਚੱਲ ਰਹੀ ਆਪਸੀ ਫੁੱਟ ਦੀਆਂ ਖਬਰਾਂ ਨੂੰ ਉਨਾਂ ਨੇ ਨਕਾਰਿਆ ਤੇ ਕਿਹਾ ਕਿ ਮਨਪ੍ਰੀਤ ਇਆਲੀ ਉਨਾਂ ਦੇ ਭਰਾ ਹਨ। ਇਸ ਦੇ ਨਾਲ ਹੀ ਇਸ ਦੌਰਾਨ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵੀ ਤੰਨਜ ਕੀਤਾ ਅਤੇ ਮਖ਼ੌਲਿਆ ਅੰਦਾਜ਼ ਅਪਨਾਉਂਦੇ ਕੀ ਕਿਹਾ ਜਾਣੋ
ਪੰਜਾਬ
Khalistan| Gurpatwant Singh Pannu ਨੂੰ DGP Gorav Yadav ਦਾ ਕਰਾਰਾ ਜਵਾਬ | abp sanjha
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਿਹਤ
ਲਾਈਫਸਟਾਈਲ
ਆਟੋ
ਟ੍ਰੈਂਡਿੰਗ ਟੌਪਿਕ
Advertisement