Punjab Politics | Bikram Majithia ਦਾ ਖ਼ੁਲਾਸਾ - ''ਕਿਓਂ ਨਹੀਂ ਹੋ ਸਕਿਆ ਅਕਾਲੀ-ਭਾਜਪਾ ਗਠਜੋੜ?''
Punjab Politics | Bikram Majithia ਦਾ ਖ਼ੁਲਾਸਾ - ''ਕਿਓਂ ਨਹੀਂ ਹੋ ਸਕਿਆ ਅਕਾਲੀ-ਭਾਜਪਾ ਗਠਜੋੜ?''
#Punjab #Politics #akalidal #Bikrammajithia #election2024 #BJP #abplive
ਲੋਕ ਸਭਾ ਚੋਣਾਂ ਦੇ ਸ਼ਨਖਨਾਦ ਤੋਂ ਪਹਿਲਾਂ ਸਿਆਸੀ ਬਜ਼ਾਰ ਚ ਕਿਆਸ ਅਰਾਈਆਂ ਤੇ ਚਰਚੇ ਸਨ
ਕਿ ਇਸ ਵਾਰ ਵੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ - ਨੈਸ਼ਨਲ ਪਾਰਟੀ ਭਾਜਪਾ ਨਾਲ ਮਿਲ ਕੇ
ਚੋਣਾਂ ਲੜੇਗੀ | ਯਾਨੀ ਚੋਣਾਂ ਤੱਕ ਅਕਾਲੀ-ਭਾਜਪਾ ਗਠਜੋੜ ਹੋ ਜਾਵੇਗਾ |ਲੇਕਿਨ ਇਹ ਗੱਲ ਸਿਰੇ ਨਹੀਂ ਚੜ੍ਹੀ
ਇਸਦੀ ਵਜ੍ਹਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ |ਬੰਦੀ ਸਿੰਘਾਂ ਦੀ ਰਿਹਾਈ,ਕਿਸਾਨ ਤੇ ਪੰਜਾਬ ਦੇ ਅਹਿਮ ਮਸਲਿਆਂ
ਤੇ ਅਕਾਲੀ ਦਲ ਨੇ ਸਟੈਂਡ ਲਿਆ ਅਤੇ ਭਾਜਪਾ ਅੱਗੇ ਵਿਰੋਧ ਕੀਤਾ |ਨਤੀਜਤਨ ਅਕਾਲੀ-ਭਾਜਪਾ ਇਕੱਠੇ ਨਹੀਂ ਹੋਏ |
ਇਹ ਕਹਿਣਾ ਹੈ ਅਕਾਲੀ ਆਗੂ ਬਿਕਰਨ ਮਜੀਠੀਆ ਦਾ | ਜਿਨ੍ਹਾਂ ਮੀਡੀਆ ਸਾਹਮਣੇ ਫਿਰ ਦੁਹਰਾਇਆ ਕਿ ਅਕਾਲੀ ਦਲ
ਲਈ ਪੰਜਾਬ,ਪੰਜਾਬੀ ਪੰਜਾਬੀਅਤ ਤੇ ਪੰਜਾਬ ਦੇ ਮੁੱਦੇ ਅਹਿਮ ਹਨ - ਗੱਠਜੋੜ ਨਹੀਂ |
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...