ਪੜਚੋਲ ਕਰੋ
ਬਿਕਰਮ ਮਜੀਠੀਆ ਨੇ ਇਜਲਾਸ ਤੋਂ ਪਹਿਲਾਂ ਲਾਏ ਕਾਂਗਰਸ ਨੂੰ ਰਗੜੇ, ਸਿੱਧੂ ਨੂੰ ਦਿੱਤਾ ਸਮਰਥਨ
ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਇਜਲਾਸ
ਗੁਰੂ ਤੇਗ ਬਹਾਦੁਰ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਸ਼ਨ
ਇਜਲਾਸ ‘ਚ ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਵਿਰੋਧੀ ਧਿਰ ਦੇ ਵਿਧਾਇਕਾਂ ਨੇ ਕਾਂਗਰਸ ਨੂੰ ਘੇਰਿਆ
ਅਕਾਲੀ ਦਲ ਨੇ ਵਿਧਾਨ ਸਭਾ ਦੇ ਬਾਹਰ ਦਿਖਾਈਆਂ ਤਖ਼ਤੀਆਂ
AAP ਨੇ ਇਜਲਾਸ ਦੀ ਮਿਆਦ ਵਧਾਉਣ ਦੀ ਕੀਤੀ ਮੰਗ
ਹੁਕਮਰਾਨਾਂ ਵੱਲੋਂ ਦਬਾਈ ਅਵਾਜ਼ ਚੁੱਕਣੀ ਗੁਰੂ ਨੇ ਸਿਖਾਈ-ਮਜੀਠੀਆ
ਕਿਸਾਨਾਂ ਦੇ ਨਾਲ ਸਰਕਾਰ ਨੇ ਧੱਕੇਸ਼ਾਹੀ ਕੀਤੀ-ਮਜੀਠੀਆ
ਮੁਲਾਜ਼ਮ ਅਤੇ ਬੇਰੁਜ਼ਗਾਰ ਵੀ ਕੁੱਟ ਖਾ ਰਹੇ ਨੇ-ਮਜੀਠੀਆ
ਪੰਜਾਬ ‘ਚ ਲੌਅ ਐਂਡ ਔਰਡਰ ਦੀ ਸਥਿਤੀ ਖ਼ਰਾਬ-ਮਜੀਠੀਆ
ਤਰੀਕੇ ਨਾਲ ਰਾਸ਼ਟਰਪਤੀ ਰਾਜ ਲਿਆਉਣ ਦੀ ਸਾਜਿਸ਼-ਮਜੀਠੀਆ
ਅਸੀਂ ਸਾਰੇ ਮੁੱਦਿਆਂ ‘ਤੇ ਅਸੀਂ ਚਰਚਾ ਚਾਹੁੰਦੇ ਹਾਂ-ਮਜੀਠੀਆ
ਸੈਂਟਰ ਨਾਲ ਰੱਲ੍ਹ ਕੇ ਸਰਕਾਰ ਜੋ ਖੇਡ ਰਹੀ ਉਹ ਗਲਤ-ਮਜੀਠੀਆ
ਹੋਰ ਵੇਖੋ






















