MLA Arun Narang 'ਤੇ ਹੋਏ ਹਮਲੇ ਤੋਂ ਬਾਅਦ BJP ਐਕਸ਼ਨ ਮੋਡ 'ਚ !
ਬੀਜੇਪੀ ਵਿਧਾਇਕ ਅਰੁਣ ਨਾਰੰਗ ਕੁੱਟਮਾਰ ਮਾਮਲਾ
ਬੀਜੇਪੀ ਵੱਲੋਂ ਅਬੋਹਰ 'ਚ ਕੱਢਿਆ ਗਿਆ ਰੋਸ ਮਾਰਚ
ਅਬੋਹਰ ਬੰਦ ਦਾ ਭਾਜਪਾ ਨੇ ਦਿੱਤਾ ਸੀ ਸੱਦਾ
ਬਾਜ਼ਾਰਾਂ ਨੂੰ ਪੂਰੀ ਤਰ੍ਹਾਂ ਨਾਲ ਰੱਖਿਆ ਗਿਆ ਬੰਦ
ਸ਼ਨੀਵਾਰ ਮਲੋਟ 'ਚ ਆਰੁਣ ਨਾਰੰਗ 'ਤੇ ਲੋਕਾਂ ਵੱਲੋਂ ਹਮਲਾ
ਵਿਧਾਇਕ ਆਰੁਣ ਨਾਰੰਗ ਦੇ ਫਾੜੇ ਕੱਪੜੇ ਤੇ ਪੋਚੀ ਕਾਲਖ਼
ਹਮਲੇ ਖਿਲਾਫ਼ ਪੰਜਾਬ, ਹਰਿਆਣਾ 'ਚ ਨਿੱਤਰੀ ਬੀਜੇਪੀ
ਸਰਕਾਰ ਨੂੰ ਭੰਗ ਕਰਨ ਦੀ ਬੀਜੇਪੀ ਲੀਡਰਾਂ ਦੀ ਮੰਗ
ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਪੰਜਾਬ 'ਚ ਕਾਨੂੰਨ ਵਿਵਸਥਾ ਹੋਈ ਫੇਲ੍ਹ : ਬੀਜੇਪੀ
'ਕੈਪਟਨ ਸਰਕਾਰ ਦੀ ਸ਼ਹਿ 'ਤੇ ਬੀਜੇਪੀ ਲੀਡਰਾਂ 'ਤੇ ਹਮਲੇ'
ਸ਼ਨੀਵਾਰ ਮਲੋਟ ਪਹੁੰਚੇ ਸਨ ਬੀਜੇਪੀ ਵਿਧਾਇਕ ਅਰੁਣ ਨਾਰੰਗ
ਅਰੁਣ ਨਾਰੰਗ ਦੀ ਆਮਦ ਨੂੰ ਦੇਖ ਪਹੁੰਚੇ ਵੱਡੀ ਗਿਣਤੀ 'ਚ ਕਿਸਾਨ
ਮੌਕੇ 'ਤੇ ਮੌਜੂਦ ਭੀੜ ਨੇ ਅਰੁਣ ਨਾਰੰਗ ਨਾਲ ਕੀਤੀ ਬਦਸਲੂਕੀ






















