ਪੜਚੋਲ ਕਰੋ

Punjab'ਚ 4 ਹਲਕਿਆਂ ਚ ਹੋਣਗੀਆਂ ਜ਼ਿਮਨੀ ਚੋਣਾਂ 13 ਨਵੰਬਰ ਨੂੰ ਹੋਵੇਗੀ ਵੋਟਿੰਗ ਅਤੇ 23 ਨੂੰ ਆਵੇਗਾ ਨਤੀਜਾ|Abp Sanjha

ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਤਾਰੀਕਾਂ ਦਾ ਐਲਾਨ ਮੁੱਖ ਚੋਣ ਕਮਿਸ਼ਨ ਰਾਜੀਵ ਕੁਮਾਰ ਨੇ ਕੀਤਾ ਹੈ। ਦੱਸ ਦਈਏ ਕਿ ਪੰਜਾਬ ਵਿੱਚ ਚੋਣਾਂ 13 ਨਵੰਬਰ ਨੂੰ ਪੈਣਗੀਆਂ  ਜਿਨ੍ਹਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਜ਼ਿਕਰ ਕਰ ਦਈਏ ਕਿ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਵਿੱਚ ਜ਼ਿਮਨੀ ਚੋਣਾਂ ਹੋ ਜਾ ਰਹੀਆਂ ਹਨ।

ਦੱਸ ਦਈਏ ਕਿ ਪੰਜਾਬ ਦੀਆਂ ਉਨ੍ਹਾਂ 4 ਸੀਟਾਂ 'ਤੇ ਚੋਣਾਂ ਹੋਣੀਆਂ ਹਨ ਜਿੱਥੋਂ ਦੇ ਵਿਧਾਇਕ ਹੁਣ ਸੰਸਦ ਮੈਂਬਰ ਬਣ ਗਏ ਹਨ। ਉਨ੍ਹਾਂ ਵਿਧਾਨ ਸਭਾ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਬਰਨਾਲਾ ਤੋਂ ਵਿਧਾਇਕ ਰਹੇ ਗੁਰਮੀਤ ਸਿੰਘ ਮੀਤ ਹੇਅਰ ਹੁਣ ਸੰਗਰੂਰ ਤੋਂ ਸੰਸਦ ਮੈਂਬਰ ਹਨ। ਇਸ ਦੇ ਨਾਲ ਹੀ ਗਿੱਦੜਬਾਹਾ ਤੋਂ ਸਾਬਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ, ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣ ਗਏ ਹਨ।

ਵੀਡੀਓਜ਼ ਪੰਜਾਬ

Panchayat Election | ਪੰਚਾਇਤੀ ਚੋਣਾਂ ਦਾ ਬਾਈਕਾਟ! | Abp Sanjha

ਸ਼ਾਟ ਵੀਡੀਓ ਪੰਜਾਬ

ਹੋਰ ਵੇਖੋ
Advertisement

ਟਾਪ ਹੈਡਲਾਈਨ

Punjab News: ਪੰਚਾਇਤੀ ਚੋਣਾਂ ਦੇ ਦੌਰਾਨ ਹੀ ਪੰਜਾਬ ਸਰਕਾਰ ਨੇ ਕੀਤਾ ਐਲਾਨ...ਪਿੰਡਾਂ ਵਾਲਿਆਂ ਨੂੰ ਵੱਡਾ ਤੋਹਫਾ 

Maharashtra Jharkhand Election Dates: ਮਹਾਰਾਸ਼ਟਰ ਤੇ ਝਾਰਖੰਡ 'ਚ ਚੋਣਾਂ ਦਾ ਐਲਾਨ, 23 ਨਵੰਬਰ ਨੂੰ ਆਉਣਗੇ ਨਤੀਜੇ

ਪੰਚਾਇਤੀ ਚੋਣਾਂ 'ਚ ਨਿਕਲਿਆ ਲੋਕਤੰਤਰ ਦਾ 'ਜਲੂਸ' ! ਬਰਨਾਲਾ 'ਚ ਪੰਚੀ ਦੇ ਉਮੀਦਵਾਰ ਦਾ ਪਾੜਿਆ ਸਿਰ, 2 ਦਰਜਨ ਤੋਂ ਵੱਧ ਗੁੰਡਿਆਂ ਨੇ ਕੀਤਾ ਹਮਲਾ

ਲਾਰੈਂਸ ਬਿਸ਼ਨੋਈ ਦੇ ਮੁੱਦੇ 'ਤੇ ਡੋਵਾਲ 'ਤੇ ਕੈਨੇਡਾ ਵਿਚਾਲੇ ਹੋਈ ਗੁਪਤ ਮੀਟਿੰਗ, ਪਹਿਲਾਂ ਕਿਹਾ-ਨਹੀਂ ਜਾਣਦੇ ਫਿਰ ਮੰਨਿਆ ਜੇਲ੍ਹ ਚੋਂ ਚਲਾਉਂਦਾ ਗੈਂਗ, ਅਮਰੀਕੀ ਰਿਪੋਰਟ 'ਚ ਦਾਅਵਾ

ABP Premium
Advertisement

ਵੀਡੀਓਜ਼

Panchayat Election | ਪੰਚਾਇਤੀ ਚੋਣਾਂ ਦਾ ਬਾਈਕਾਟ! | Abp SanjhaAkali Dal | Virsa Singh Valtoha | ਵਿਰਸਾ ਸਿੰਘ ਵਲਟੋਹਾ ਲਈ ਅਕਾਲੀ ਦਲ ਦੇ ਦਰਵਾਜੇ ਬੰਦ ! | Abp SanjhaPanchayat Election Updates | ਕਿਤੇ ਚੱਲੀ ਗੋਲੀ, ਕਿਤੇ ਹੋਇਆ ਬਾਈਕਾਟ ,ਪੰਚਾਇਤੀ ਚੋਣਾਂ ਦੀਆਂ ਸਾਰੀਆਂ UpdatesPanchayat Election| ਪੰਚਾਇਤੀ ਚੋਣਾਂ 'ਚ ਪਿਆ ਪੇਚਾ ਅੰਕੜੇ ਜਾਣਕੇ ਹੋ ਜਾਓਗੇ ਹੈਰਾਨ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਚਾਇਤੀ ਚੋਣਾਂ ਦੇ ਦੌਰਾਨ ਹੀ ਪੰਜਾਬ ਸਰਕਾਰ ਨੇ ਕੀਤਾ ਐਲਾਨ...ਪਿੰਡਾਂ ਵਾਲਿਆਂ ਨੂੰ ਵੱਡਾ ਤੋਹਫਾ 
Punjab News: ਪੰਚਾਇਤੀ ਚੋਣਾਂ ਦੇ ਦੌਰਾਨ ਹੀ ਪੰਜਾਬ ਸਰਕਾਰ ਨੇ ਕੀਤਾ ਐਲਾਨ...ਪਿੰਡਾਂ ਵਾਲਿਆਂ ਨੂੰ ਵੱਡਾ ਤੋਹਫਾ 
Maharashtra Jharkhand Election Dates: ਮਹਾਰਾਸ਼ਟਰ ਤੇ ਝਾਰਖੰਡ 'ਚ ਚੋਣਾਂ ਦਾ ਐਲਾਨ, 23 ਨਵੰਬਰ ਨੂੰ ਆਉਣਗੇ ਨਤੀਜੇ
Maharashtra Jharkhand Election Dates: ਮਹਾਰਾਸ਼ਟਰ ਤੇ ਝਾਰਖੰਡ 'ਚ ਚੋਣਾਂ ਦਾ ਐਲਾਨ, 23 ਨਵੰਬਰ ਨੂੰ ਆਉਣਗੇ ਨਤੀਜੇ
ਪੰਚਾਇਤੀ ਚੋਣਾਂ 'ਚ ਨਿਕਲਿਆ ਲੋਕਤੰਤਰ ਦਾ 'ਜਲੂਸ' ! ਬਰਨਾਲਾ 'ਚ ਪੰਚੀ ਦੇ ਉਮੀਦਵਾਰ ਦਾ ਪਾੜਿਆ ਸਿਰ, 2 ਦਰਜਨ ਤੋਂ ਵੱਧ ਗੁੰਡਿਆਂ ਨੇ ਕੀਤਾ ਹਮਲਾ
ਪੰਚਾਇਤੀ ਚੋਣਾਂ 'ਚ ਨਿਕਲਿਆ ਲੋਕਤੰਤਰ ਦਾ 'ਜਲੂਸ' ! ਬਰਨਾਲਾ 'ਚ ਪੰਚੀ ਦੇ ਉਮੀਦਵਾਰ ਦਾ ਪਾੜਿਆ ਸਿਰ, 2 ਦਰਜਨ ਤੋਂ ਵੱਧ ਗੁੰਡਿਆਂ ਨੇ ਕੀਤਾ ਹਮਲਾ
ਲਾਰੈਂਸ ਬਿਸ਼ਨੋਈ ਦੇ ਮੁੱਦੇ 'ਤੇ ਡੋਵਾਲ 'ਤੇ ਕੈਨੇਡਾ ਵਿਚਾਲੇ ਹੋਈ ਗੁਪਤ ਮੀਟਿੰਗ, ਪਹਿਲਾਂ ਕਿਹਾ-ਨਹੀਂ ਜਾਣਦੇ ਫਿਰ ਮੰਨਿਆ ਜੇਲ੍ਹ ਚੋਂ ਚਲਾਉਂਦਾ ਗੈਂਗ, ਅਮਰੀਕੀ ਰਿਪੋਰਟ 'ਚ ਦਾਅਵਾ
ਲਾਰੈਂਸ ਬਿਸ਼ਨੋਈ ਦੇ ਮੁੱਦੇ 'ਤੇ ਡੋਵਾਲ 'ਤੇ ਕੈਨੇਡਾ ਵਿਚਾਲੇ ਹੋਈ ਗੁਪਤ ਮੀਟਿੰਗ, ਪਹਿਲਾਂ ਕਿਹਾ-ਨਹੀਂ ਜਾਣਦੇ ਫਿਰ ਮੰਨਿਆ ਜੇਲ੍ਹ ਚੋਂ ਚਲਾਉਂਦਾ ਗੈਂਗ, ਅਮਰੀਕੀ ਰਿਪੋਰਟ 'ਚ ਦਾਅਵਾ
Panchayat Elections: ਅੰਮ੍ਰਿਤਸਰ ਦੇ ਪਿੰਡ ਬਲੱਗਣ ਸਿੱਧੂ 'ਚ ਭਿੜੀਆਂ ਦੋ ਧਿਰਾਂ, ਚੱਲੇ ਇੱਟਾਂ-ਰੋੜੇ, ਲੋਕ ਹੋਏ ਜ਼ਖਮੀ

ਪੰਚਾਇਤੀ ਚੋਣਾਂ 'ਚ ਜ਼ਬਰਦਸਤ ਹੰਗਾਮਾ, ਤਰਨਤਾਰਨ 'ਚ ਚੱਲੀ ਗੋਲ਼ੀ, ਬਰਨਾਲਾ 'ਚ ਡਿਊਟੀ 'ਤੇ ਤੈਨਾਤ ਪੁਲਿਸ ਮੁਲਾਜ਼ਮ ਦੀ ਮੌਤ

Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ

Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 

Embed widget